ਗਿਟਾਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਗਿਟਾਰ (ਅੰਗਰੇਜੀ :- Guitar) ਤਾਰ ਵਾਲ਼ਾ (ਤੰਤੀ) ਇਕ ਸਾਜ਼ ਹੈ। ਇਹ ਸੰਸਾਰ ਦੇ ਸਭ ਤੋਂ ਵਧ ਲੋਕਪ੍ਰਿਯ ਸਾਜ਼ਾਂ ਵਿੱਚੋਂ ਇੱਕ ਹੈ।[੧]
ਵਿਸ਼ਾ ਸੂਚੀ |
ਗਿਟਾਰ ਦੀਆਂ ਕਿਸਮਾਂ [ਸੋਧ]
ਗਿਟਾਰ ਦੀਆਂ ਕੁਝ ਪ੍ਰਮੁੱਖ ਕਿਸਮਾਂ :-
- ਅਕੌਸਟਿਕ ਗਿਟਾਰ
- ਇਲੈਕਟ੍ਰਿਕ ਗਿਟਾਰ
- ਕਲਾਸੀਕਲ ਗਿਟਾਰ
- ਬੈਸ ਗਿਟਾਰ
ਪਿੱਕ ਜਾਂ ਮਿਜ਼ਰਾਬ [ਸੋਧ]
ਬਾਕੀ ਸਾਰੇ ਤਾਰ ਵਾਲੇ ਸਾਜ਼ਾਂ ਦੀ ਤਰ੍ਹਾਂ ਗਿਟਾਰ ਨੂੰ ਵਜਾਉਣ ਲਈ ਵੀ ਪਿੱਕ (ਅੰਗਰੇਜ਼ੀ :-Guitar Pick or Plectrum) ਦੀ ਵਰਤੋਂ ਕੀਤੀ ਜਾਂਦੀ ਹੈ ਜਿਸਨੂੰ ਫ਼ਾਰਸੀ ਵਿੱਚ ਮਿਜ਼ਰਾਬ ਕਿਹਾ ਜਾਂਦਾ ਹੈ।[੨]
ਹਵਾਲੇ [ਸੋਧ]
ਬਾਹਰੀ ਸਰੋਤ [ਸੋਧ]
{{{1}}}