ਗੀਤਾ ਜੋਹਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੀਤਾ ਜੋਹਰੀ ਭਾਰਤੀ ਪੁਲਿਸ ਸੇਵਾ ਦੀ ਸੇਵਾਮੁਕਤ ਅਧਿਕਾਰੀ ਹੈ। ਉਹ ਗੁਜਰਾਤ ਦੀ ਆਈ.ਪੀ.ਐਸ. ਅਧਿਕਾਰੀ ਬਣਨ ਵਾਲੀ ਪਹਿਲੀ ਔਰਤ ਸੀ। ਜੌਹਰੀ ਗੁਜਰਾਤ ਦੇ ਪੁਲਿਸ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਅਤੇ ਰਾਜ ਦੀ ਉੱਚ ਦਰਜੇ ਦੀ ਮਹਿਲਾ ਅਧਿਕਾਰੀ ਸੀ।[1][2] ਉਹ ਪੀਪੀ ਪਾਂਡੇ ਦੀ ਜਗ੍ਹਾ ਲੈ ਕੇ, 2017 ਵਿੱਚ ਡੀ.ਆਈ.ਜੀ. ਬਣੀ ਸੀ।[3]

ਜੋਹਰੀ ਸੋਹਰਾਬੂਦੀਨ ਸ਼ੇਖ ਦੀ ਮੌਤ ਦੀ ਅਸਲ ਜਾਂਚਕਰਤਾ ਸੀ।[4]

ਜੋਹਰੀ ਨੇ 1982 ਬੈਚ ਵਿਚ ਗ੍ਰੈਜੂਏਸ਼ਨ ਕੀਤੀ ਸੀ।[5]

1992 ਵਿਚ ਉਸਨੇ ਅਪਰਾਧੀ ਅਬਦੁੱਲ ਲਤੀਫ ਦੇ ਦਰੀਆਪੁਰ ਲੁਕਣ 'ਤੇ ਛਾਪਾ ਮਾਰਿਆ ਸੀ।[6] ਲਤੀਫ਼ ਬਚ ਨਿਕਲਿਆ, ਪਰ ਜੋਹਰੀ ਨੇ ਉਸਦੇ ਗੰਨਮੈਨ ਸ਼ਰੀਫ ਖਾਨ ਨੂੰ ਗ੍ਰਿਫਤਾਰ ਕਰ ਲਿਆ ਸੀ।

1998 ਵਿਚ ਉਹ ਰਾਜਨੀਤਿਕ ਟਕਰਾਅ ਵਿਚ ਆ ਗਈ, ਜਿਸਦਾ ਨਤੀਜਾ ਉਸਦਾ ਮੌਕਾ ਖੁੰਜ ਜਾਣਾ ਨਿਕਲਿਆ।[7][8][9] 

ਉਹ 2002 ਦੇ ਗੁਜਰਾਤ ਦੰਗਿਆਂ ਦੀ ਜਾਂਚਕਰਤਾ ਸੀ।[10]

ਹਵਾਲੇ[ਸੋਧੋ]

  1. "Geetha Johri Becomes Gujarat's First Woman Police Chief". HuffPost. Retrieved 1 May 2018.
  2. "Geetha Johri will retire as Gujarat's police chief". The Times of India. Retrieved 1 May 2018.
  3. "Geetha Johri is Gujarat's first woman DGP, replaces PP Pandey". Ahmedabad Mirror (in ਅੰਗਰੇਜ਼ੀ). 4 April 2017.
  4. Misra, R.K. (14 May 2007). "Slug In The Belly". Outlook.
  5. Times News Network (19 February 2009). "Geetha Johri, Rajkot's new police chief". The Times of India (in ਅੰਗਰੇਜ਼ੀ).
  6. Times News Network (19 February 2009). "Geetha Johri, Rajkot's new police chief". The Times of India (in ਅੰਗਰੇਜ਼ੀ).Times News Network (19 February 2009). "Geetha Johri, Rajkot's new police chief". The Times of India.
  7. Times News Network (19 February 2009). "Geetha Johri, Rajkot's new police chief". The Times of India (in ਅੰਗਰੇਜ਼ੀ).Times News Network (19 February 2009). "Geetha Johri, Rajkot's new police chief". The Times of India.
  8. NDTV Correspondent (30 July 2010). "Who is Geeta Johri?". NDTV.
  9. India Today Web Desk (4 April 2017). "Who is Geetha Johri, the new Gujarat DGP?". India Today (in ਅੰਗਰੇਜ਼ੀ).
  10. Times News Network (19 February 2009). "Geetha Johri, Rajkot's new police chief". The Times of India (in ਅੰਗਰੇਜ਼ੀ).Times News Network (19 February 2009). "Geetha Johri, Rajkot's new police chief". The Times of India.