ਗੁਰਦਿਆਲ ਦਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਦਿਆਲ ਦਲਾਲ
ਗੁਰਦਿਆਲ ਦਲਾਲ
ਗੁਰਦਿਆਲ ਦਲਾਲ
ਜਨਮ (1946-05-02) 2 ਮਈ 1946 (ਉਮਰ 77)
ਪਿੰਡ ਰਾਇਪੁਰ ਨੇੜੇ ਚਮਕੌਰ
ਕਿੱਤਾਲੇਖਕ, ਕਹਾਣੀਕਾਰ ਅਤੇ ਨਾਵਲਕਾਰ
ਭਾਸ਼ਾਪੰਜਾਬੀ
ਸ਼ੈਲੀਕਹਾਣੀ, ਨਾਵਲ
ਵਿਸ਼ਾਸਮਾਜਕ
ਪ੍ਰਮੁੱਖ ਕੰਮਪੈੜਾਂ (ਨਾਵਲ)

ਗੁਰਦਿਆਲ ਦਲਾਲ (ਜਨਮ 2 ਮਈ 1946) ਪੰਜਾਬੀ ਕਹਾਣੀਕਾਰ, ਨਿਬੰਧਕਾਰ ਅਤੇ ਨਾਵਲਕਾਰ ਹਨ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਿਹ[ਸੋਧੋ]

  • ਬੁੱਢੇ ਦਰਿਆ ਦੀ ਲਹਿਰ (1983)
  • ਅੱਗ ਅਜੇ ਸੁਲਗਦੀ ਹੈ (ਸੰਪਾਦਿਤ, 1987)
  • ਦਹਿਸ਼ਤਗਰਦ (1996)
  • ਰਿਵੀ ਤੇ ਲੂਅ (2003)
  • ਅੰਨ੍ਹੀਂ ਗਲ਼ੀ ਦਾ ਮੋੜ (2008)
  • ਜਿੱਲ੍ਹਣ (2014)
  • ਫਿਰੌਤੀ (2011)
  • ਪਲ ਪਲ ਬਦਲਦਾ ਮੌਸਮ (2006)[1]

ਗ਼ਜ਼ਲ ਸੰਗ੍ਰਹਿ[ਸੋਧੋ]

  • ਕਿੱਥੇ-ਕਿੱਥੇ ਪੀੜ ਅਜੇ (2012)
  • ਸੁਪਨਿਆਂ ਦੀ ਸੇਜ(2015)
  • ਮਨ ਮਸਤਕ ਦੀ ਲੀਲ੍ਹਾ(2016)
  • ਬੁੰਬ (2017)

ਹੋਰ[ਸੋਧੋ]

  • ਛਾਤੀ ਅੰਦਰਲੇ ਥੇਹ (ਲੇਖ-ਲੜੀ) (2006)[2]
  • ਮਲ੍ਹਾਰੇ ਨੇ ਲਾਲਟੈਣ ਬੁਝਾਈ (ਲੇਖ-ਲੜੀ)
  • ਪੈੜਾਂ (ਨਾਵਲ) (2013)[3]
  • ਨਕਸ਼-ਨੁਹਾਰ (ਯਾਦਾਂ ਦੀ ਪਟਾਰੀ)
  • ਫਰਿੱਜ ਵਿਕਾਊ ਹੈ (ਵਿਅੰਗ ਸੰਗ੍ਰਹਿ, 1985)

ਹਵਾਲੇ[ਸੋਧੋ]