ਗੁਰਦੁਆਰਾ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
The Harimandir Sahib.

ਗੁਰੁਦ੍ਵਾਰਾ ਸਾਹਿਬ ਦਾ ਪੰਜਾਬੀ ਚ ਮਤਲਬ ਗੁਰੂ ਦਾ ਰਾਹ - ਦੁਆਰਾ (ਦਰਵਾਜਾ ਜਾਂ ਬੂਆ) ਹੈ। ਇਹ ਸਿੱਖਾਂ ਜਾਂ ਸਿੱਖ ਮਤ ਦੇ ਮਨਨ ਵਾਲੀਅਂ ਦੀ ਪੂਜਾ ਕਰਨ ਵਾਲੀ ਥਾਂ ਏ। ਗੁਰੁਦ੍ਵਾਰਾ ਮੁਸਾਫ਼ਿਰਾਂ ਤੇ ਯਾਤ੍ਰੀਆਂ ਦੀ ਅਰਾਮ ਕਰਨ ਤੇ ਭੋਜਨ ਛਕਣ (ਖਾਣ) ਦੀ ਥਾਂ ਵੀ ਏ।

ਗੁਰੁਦ੍ਵਾਰੇ ਚ ਇੱਕ ਵੱਡਾ ਹਾਲ ਹੁੰਦਾ ਏ ਜਿਸ ਨੂੰ ਦਰਬਾਰ ਸਾਹਿਬ ਕਹਿਦੇ ਹਨ। ਹਾਲ ਦੇ ਅੰਦਰ ਇੱਕ ਉੱਚੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ। ਗੁਰੁਦ੍ਵਾਰਾ ਸਾਹਿਬ ਦੇ ਅੰਦਰ ਜਾਨ ਵੇਲੇ ਆਪਣੀ ਜੁੱਤੀ ਗੁਰਦਵਾਰੇ ਤੋਂ ਬਾਹਰ ਲੌਹਦੇ ਹਨ। ਜੇ ਸਿਰ ਨੰਗਾ ਹੋਵੇ ਤਾਂ ਸਿਰ ਤੇ ਰੁਮਾਲ ਬੰਨ ਕੇ ਸਿਰ ਢੱਕਿਆ ਜਾਂਦਾ ਹੈ। ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇਆ (ਸਿਰ ਨਿਵਾਇਆ) ਜਾਂਦਾ ਹੈ ਅਤੇ ਸੁੱਖ ਆਸਨ ਕਰਕੇ (ਚੌਕਡ਼ੀ ਮਾਰ ਕੇ) ਬੈਠ ਕੇ ਗੁਰਬਾਣੀ ਸੁਣੀ ਜਾਂਦੀ ਹੈ।

ਡਿਓੜੀ (ਘੰਟਾ ਘਰ) ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ
ਦਰਬਾਰ ਹਾਲ ਦੇ ਅੰਦਰ

[ਸੋਧ] ਫੋਟੋ ਗੇਲਰੀ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ