ਗ੍ਰੇਟਾ ਗਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ੍ਰੇਟਾ ਜੋਅ ਗਾਰਡ (ਜਨਮ 1960, ਹਾਲੀਵੁੱਡ, ਕੈਲੀਫੋਰਨੀਆ ਵਿੱਚ) ਇੱਕ ਈਕੋਫੈਮੀਨਿਸਟ ਲੇਖਕ, ਵਿਦਵਾਨ, ਕਾਰਕੁਨ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਹੈ।ਗਾਰਡ ਦਾ ਅਕਾਦਮਿਕ ਕੰਮ ਈਕੋਕ੍ਰਿਟੀਸਿਜ਼ਮ ਦੇ ਅਤੇ ਈਕੋਕੰਪੋਜਿਸ਼ਨ 'ਤੇ ਕੰਮ ਕੀਤਾ ਜਿਸ ਦੇ ਹਵਾਲੇ ਨਾਲ ਵਿਦਵਾਨਾਂ ਨੇ ਰਚਨਾ ਅਤੇ ਸਾਹਿਤਕ ਆਲੋਚਨਾ 'ਤੇ ਕੰਮ ਕੀਤਾ। ਉਸ ਦੇ ਸਿਧਾਂਤਕ ਕੰਮ ਨੂੰ ਕੁਈਰ ਥਿਉਰੀ, ਸ਼ਾਕਾਹਾਰੀ ਅਤੇ ਪਸ਼ੂ ਅਧਿਕਾਰ ਵਿੱਚ ਈਕੋਫੈਮੀਨਿਸਟ ਵਿਚਾਰ ਵਧਾਉਣ ਦਾ ਕੰਮ ਔਰਤਾਂ ਦੇ ਅਧਿਐਨ ਦੇ ਅੰਦਰ ਪ੍ਰਭਾਵਸ਼ਾਲੀ ਰਿਹਾ ਹੈ। ਉਹ ਮਿਨੀਸੋਟਾ ਗ੍ਰੀਨ ਪਾਰਟੀ  ਦੀ ਸਹਿ-ਸੰਪਾਦਕ ਹੈ। ਉਹ ਇਸ ਸਮੇਂ ਵਿਸਕੰਸਿਨ-ਰੀਵਰ ਫਾਲਸ ਯੂਨੀਵਰਸਿਟੀ ਵਿੱਖੇ ਅੰਗਰੇਜ਼ੀ ਦੀ ਪ੍ਰੋਫ਼ੈਸਰ ਹੈ ਅਤੇ ਮੈਟਰੋਪੋਲੀਟਨ ਸਟੇਟ ਯੂਨੀਵਰਸਿਟੀ ਵਿਖੇ ਮਹਿਲਾ ਅਧਿਐਨ ਵਿੱਚ ਕਮਉਨਿਟੀ ਫੈਕਲਟੀ ਮੈਂਬਰ ਹੈ। 

ਹੋਰ ਲਿਖਤਾਂ[ਸੋਧੋ]

ਗਾਰਡ ਨੇ ਕਈ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਜਿਹਨਾਂ ਵਿੱਚ ਗਲਪ, ਕਵਿਤਾ ਅਤੇ ਰਚਨਾਤਮਕ ਗੈਰ-ਗਲਪ ਦੇ ਨਾਲ ਹੀ ਕਈ ਆਲੋਚਨਾਤਮਕ ਲੇਖ ਵੀ ਪ੍ਰਕਾਸ਼ਿਤ ਕੀਤੇ। 2007 ਵਿੱਚ ਉਸ ਦੀ ਕਿਤਾਬ, ਦ ਨੇਚਰ ਆਫ਼ ਹੋਮ,  ਪ੍ਰਕਾਸ਼ਿਤ ਹੋਈ ਜੋ ਗੈਰ-ਗਲਪੀ ਲਿਖਤਾਂ ਦਾ ਸੰਕਲਨ ਹੈ।

ਹੋਰ ਸਰਗਰਮੀ[ਸੋਧੋ]

ਗਾਰਡ ਪਸ਼ੂ ਅਧਿਕਾਰਾਂ ਲਈ ਹੁਣ ਸਰਗਰਮ ਨਾਰੀਵਾਦੀਆਂ ਦੀ ਇੱਕ ਸਦੱਸ ਸੀ, ਉਸ ਨੇ ਫਾਰ ਨਿਊਜ਼ਲੈਟਰ ਵਿੱਚ ਕੁਝ ਲੇਖਾਂ ਨੂੰ ਪ੍ਰਕਾਸ਼ਿਤ ਕੀਤਾ।[1]

ਹਵਾਲੇ[ਸੋਧੋ]

  1. E.g., Gaard, Greta. “The FAR Slide Show: Reactions from Minnesota Viewers.” Feminists for Animal Rights: An Ecofeminist Journal 11:3-4 (1999):1, 3.

ਚੁੰਨਿਦਾ ਪ੍ਰਕਾਸ਼ਨ[ਸੋਧੋ]

ਕਿਤਾਬਾਂ

ਅਧਿਆਇ

  • “Ecofeminism and Animals.” pp. 647–53 in Encyclopedia of Animals and Humans, ed. Marc Bekoff. Vol. 2. Westport, Connecticut: Greenwood Publishing Group, 2007.
  • "Toward a Queer Ecofeminism." pp. 21–44.।n New Perspectives on Environmental Justice, Gender, Sexuality, and Activism. Ed. Rachel Stein. New Jersey: Rutgers University Press, 2004.
  • “Ecofeminism and EcoComposition.” pp. 163–178.।n Ecocomposition: Theoretical and Practical Approaches. Ed. Sid Dobrin and Christian Weisser. Albany: State University of New York Press, 2001.
  • "Identity Politics as a Comparative Poetics." pp. 230–43.।n Borderwork: Feminist Engagements with Comparative Literature. Ed. Margaret Higonnet.।thaca: Cornell University Press, 1994.

ਪੀਅਰ-ਸਮੀਖਿਆ ਲੇਖ

ਰਚਨਾਤਮਕ ਗੈਰ-ਗਲਪ

  • “Queer by Nature.” pp. 147–57 in Love, West Hollywood. Ed. James Berg and Chris Freeman. Alyson Publications, 2008.
  • "Explosion." Ethics & Environment 8:2 (Winter 2003):71-79.
  • “Family of Origin, Family of Land.” ISLE:।nterdisciplinary Studies in Literature and Environment 8:2 (Summer 2001):237-51.
  • “Ecofeminism and Home.” IRIS: A Journal about Women 37(Spring/Summer 1998):62-67.

ਹੋਰ ਪ੍ਰਕਾਸ਼ਨ

  • "Milking Mother Nature: An Ecofeminist Critique of rBGH." The Ecologist 24:6 (November/December 1994):1-2.
  • "Misunderstanding Ecofeminism.” Z Papers 3:1(January–March 1994):20-24.

ਦਸਤਾਵੇਜ਼ੀ ਵੀਡੀਓ [ਸੋਧੋ]

ਬਾਹਰੀ ਲਿੰਕ[ਸੋਧੋ]