ਗੰਧਰਵ ਸੇਨ ਕੋਛੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਮਰੇਡ ਗੰਧਰਵ ਸੇਨ ਕੋਛੜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਅਤੇ ਸਾਬਕਾ ਜਨਰਲ ਸਕੱਤਰ ਹਨ। ਉਹਨਾਂ ਦੀ ਸਵੈ-ਜੀਵਨੀ ਪ੍ਰਕਾਸ਼ਿਤ ਹੋਈ ਹੈ - ਅਨੁਭਵ ਤੇ ਅਧਿਐਨ, ਜਿਸਨੂੰ ਜਲੰਧਰ ਦੇ ਕਾਗਦ ਪ੍ਰਕਾਸ਼ਨ ਨੇ ਛਾਪਿਆ ਹੈ।[1]

ਹਵਾਲੇ[ਸੋਧੋ]