ਗੱਲ-ਬਾਤ:ਕ੍ਰਿਸਟਾਡੈਲਫ਼ੀਅਨ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰਲੇਖ ਕ੍ਰਿਸਤਾਡੇਲਫੀਅਨ ਹੋਣਾ ਚਾਹੀਦਾ ਹੈ ।--Charan Gill

ਕ੍ਰਿਸਟਾਡੇਲਫੀਅਨ ਜਿਆਦਾ ਠੀਕ ਜਾਪਦਾ ਹੈ।--ਸੰਧੂ | kJ (ਗੱਲ-ਬਾਤ) ੦੫:੨੧, ੭ ਨਵੰਬਰ ੨੦੧੨ (UTC)
ਕੂਲਜੀਤ ਨਾਲ਼ ਸਹਿਮਤ ਹਾਂ। ਪਰ ਅੰਗਰੇਜ਼ੀ ਵਿਚ ਭਾਵੇਂ ph ਲਿਖਿਆ ਹੋਵੇ ਬੋਲਿਆ ਬਿੰਦੀ ਵਾਲ਼ੇ ਫ ਵਾਂਗੂ ਹੀ ਹੈ ਸੋ ਫ਼ ਵਰਤਣਾ ਠੀਕ ਹੈ। ਬਾਕੀ ਤੁਹਾਡੀ ਮਰਜ਼ੀ। --tari buttar [ਗੱਲ-ਬਾਤ] ੦੮:੫੭, ੭ ਨਵੰਬਰ ੨੦੧੨ (UTC)