ਘੜਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘੜਤਲ ਸ਼ਾਹਕੋਟ, ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਬੇਚਿਰਾਗ਼ ਪਿੰਡ ਹੈ। ਵੱਸੋਂ ਪੱਖੋਂ ਇਥੇ ਕੋਈ ਘਰ ਨਹੀਂ ਹੈ ਪਰ ਇੱਕ ਸੀਨੀਅਰ ਸੈਕੰਡਰੀ ਸਕੂਲ[1] ਅਤੇ ਸਰਕਾਰੀ ਕਾਲਜ ਚਲਦਾ ਹੈ।

ਹਵਾਲੇ[ਸੋਧੋ]

  1. Assembly, Punjab (India) Legislature Legislative (1959). Punjab Legislative Assembly Debates: Official Report (in ਅੰਗਰੇਜ਼ੀ). Controller of Printing & Stationary Punjab.