ਚਾਰਲਟ ਐਡਮਸ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਚਾਰਲਟ ਐਡਮਸ (੧੮੫੯ ਵਿਚ ਜਨਮੇ) ਇਕ ਆਸਟ੍ਰੇਲੀਆਈ ਪਰਵਤਾਰੋਹੀ ਸਨ। ਆਪ ਯੂਰੋਪ ਦੀ ਪਹਿਲੀ ਔਰਤ ਬਣੀ ਜੋ ਫਰਵਰੀ ੧੮੮੧ ਵਿਚ, ੨੧ ਸਾਲਾ ਉਮਰ 'ਚ ਮਾਉੰਟ ਕਸਚਿਸਕੋ ਤੇ ਚੜ੍ਹੀ ਸਨ। ਬੀਬੀ ਐਡਮਸ ਦਾ ਜਨਮ ਹੋਬਰਟ, ਤਸਮਾਨਿਆ, ਆਸਟ੍ਰੀਆ ਵਿਖੇ ੧੮੫੯ ਵਿਚ ਹੋਇਆ। ਆਪਦੇ ਮਾਤਾ ਦਾ ਨਾਂ ਬਾਰਬਰਾ ਐਡਮਸ ਅਤੇ ਪਿਤਾ ਦਾ ਨਾਂ ਐਡਵਰਡ ਪੈਟਰਨ ਐਡਮਸ ਸਨ।