ਚੱਕ ਭੂਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੱਕ ਭੂਰੀਆ ਪੰਜਾਬ ਰਾਜ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ, ਇਹ ਪਿੰਡ ਮਾਲ ਵਿਭਾਗ ਦੇ ਰਿਕਾਰਡ ਵਿੱਚ ਅਜੇ ਵੀ ਮੌਜੂਦ ਹੈ ਜਿਸਦਾ ਰਕਬਾ ਪੰਜ ਸੌ ਏਕੜ ਦਰਸਾਇਆ ਗਿਆ ਹੈ। ਪਰ ਪਿੰਡ ਅਬਾਦੀ ਤੋਂ ਸੱਖਣਾ ਹੈ। ਇਥੇ ਕੋਈ ਘਰ ਨਹੀਂ ਵੱਸਦਾ ।