ਛਾਹ ਵੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛਾਹ ਵੇਲਾ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਹ ਕਹਾਣੀ ਸੰਗ੍ਰਹਿ 1950 ਈ ਵਿੱਚ ਛਪਿਆ। ਵਿਰਕ ਦੇ ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 17 ਕਹਾਣੀਆਂ ਸ਼ਾਮਿਲ ਹਨ। ਇਸ ਵਿਚਲੀਆਂ ਕਹਾਣੀਆਂ ਜਿਆਦਾਤਰ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ।[1]

ਕਹਾਣੀਆਂ[ਸੋਧੋ]

  • ਉਜਾੜ
  • ਮਾਸਟਰ ਭੋਲਾ ਰਾਮ
  • ਛਾਹ ਵੇਲਾ
  • ਪਰ ਨਾਰੀ
  • ਕਿਸੇ ਹੋਰ ਨੂੰ ਵੀ
  • ਭੁੱਖ
  • ਚਾਰ ਚਿੱਠੀਆਂ
  • ਟੱਕਰ
  • ਚੌਬੜ
  • ਸੁੰਦਰ
  • ਬੰਦ ਤਾਕੀਆਂ
  • ਮੁਕਤਸਰ
  • ਚਾਚਾ
  • ਗਜਰੇ ਪਾਸ਼ੋ
  • ਲੱਖਾਂ ਕਰੋੜਾਂ ਰੁਪਈਆਂ
  • ਮੂਹਲੀ ਜਿੱਡੇ ਡੌਲੇ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.