ਛੱਜੂ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੱਜੂ ਸਿੰਘ (1901 - ) ਇੱਕ ਪੰਜਾਬੀ ਕਵੀ (ਕਿੱਸਾਕਾਰ) ਸੀ।

ਉਸਦਾ ਜਨਮ ਪਿੰਡ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੰਦਰਾਲਾ ਖਰੌੜ ਵਿੱਚ 1901 ਈਸਵੀ ਵਿਚ ਹੋਇਆ ਸੀ।[1] ਪ੍ਰਸਿੱਧ ਕਿੱਸਾਕਾਰ ਮਾਘੀ ਰਾਮ ਦੀ ਸ਼ਾਗਿਰਦੀ ਕਰਕੇ ਉਸ ਨੇ ਕਿੱਸਾਕਾਰੀ ਸਿੱਖੀ।[2]

ਰਚਨਾਵਾਂ[3][ਸੋਧੋ]

  • ਬੋਲੀਆਂ ਸ਼ਾਮੋ ਨਾਰ[4]
  • ਬੇਗੋ ਨਾਰ
  • ਬੋਲੀਆਂ ਸੁੱਚਾ ਸਿੰਘ
  • ਸੁੱਚਾ ਸਿੰਘ ਸੂਰਮਾ
  • ਰਾਮ ਸਿੰਘ ਸੂਰਮਾ
  • ਰਾਮ ਸਿੰਘ ਤੇ ਸ਼ਾਮੋ ਦੀਆਂ ਬੋਲੀਆਂ
  • ਦਹੂਦ ਬਾਦਸ਼ਾਹ
  • ਸਾਕਾ ਸਰਹੰਦ
  • ਰਾਜਾ ਜਗਦੇਵ
  • ਸੋਹਣੀ ਮਹੀਵਾਲ
  • ਸ਼ੀਰੀਂ ਫਰਿਹਾਦ
  • ਸੱਸੀ ਪੁਨੂੰ
  • ਮਿਰਜ਼ਾ ਸਾਹਿਬਾਂ
  • ਨਰਮਾ ਕਪਾਹ
  • ਪ੍ਰਤਾਪੀ ਨਾਰ
  • ਗੁੱਗਾ ਪੀਰ
  • ਬਾਣੀਏ ਤੇ ਜੱਟ ਦੀ ਲੜਾਈ
  • ਕਲਜੁਗ ਦੇ ਲੱਛਣ
  • ਲੀਲ੍ਹੋ ਚਮਨ
  • ਬੋਲੀਆਂ ਦੁੱਲਾ ਭੱਟੀ
  • ਕਬੀਲਦਾਰ ਤੇ ਛੜਾ
  • ਝਗੜਾ ਛੜਾ ਤੇ ਕਬੀਲਦਾਰ ਦਾ
  • ਸ਼ਾਹਣੀ ਕੌਲਾਂ
  • ਸ਼ਾਹ ਬਹਿਰਾਮ
  • ਬਰਾਟ ਪਰਬ
  • ਰਾਜਾ ਨਲ ਤੇ ਰਾਣੀ ਦਮਯੰਤੀ
  • ਪੱਤਲ
  • ਖੁਸੜ ਤੇ ਚਤੁਰ ਨਾਰ ਦਾ ਝਗੜਾ


ਹਵਾਲੇ[ਸੋਧੋ]

  1. Pattala kāwi. Pabalīkeshana Biūro, Pañjābī Yūnīwarasiṭī. 1985.
  2. Saini, Pritam (2001). Kissā sandarabha kosha. Bhāshā Wibhāga, Pañjāba.
  3. ਪੰਜਾਬੀ ਪੁਸਤਕ ਕੋਸ਼. ਭਾਸ਼ਾ ਵਿਭਾਗ ਪੰਜਾਬ, ਪਟਿਆਲਾ. 1971. pp. 712–713.
  4. http://punjabipedia.org/topic.aspx?txt=%E0%A8%B6%E0%A8%BE%E0%A8%AE%E0%A9%8B%20%E0%A8%A8%E0%A8%BE%E0%A8%B0