ਜਾਬਜ਼ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਬਜ਼

Theatrical release poster
ਡਾਇਰੈਕਟਰ ਜੋਸੂਆ ਮਾਈਕਲ ਸਟਰਨ
ਪ੍ਰੋਡਿਊਸਰ ਮਾਰਕ ਹਿਊਲਮ
ਲੇਖਕ ਮੈਟ ਵ੍ਹਿਟਲੇ
ਅਦਾਕਾਰ ਐਸ਼ਟਨ ਕੁਚਰ
ਜੋਸ਼ ਗੈਡ
ਆਹਨਾ ਓ'ਰੇਲੀ
ਡੇਰਮੋਟ ਮੁਲਰੋਨੀ
ਅਮੰਡਾ ਕਰਿਊ
ਮੈਥਿਊ ਮੋਡਾਈਨ
ਜੇ ਕੇ ਸਿੰਮਨਜ
ਲੁਕਾਸ ਹਾਸ
ਸੰਗੀਤਕਾਰ ਜਾਹਨ ਡੇਬਨੀ
ਕੈਮਰਾ ਰਸਲ ਕਰਪੈਂਟਰ (ਯੂ ਐੱਸ.)
ਅਸੀਮ ਬਾਜ਼ਾਜ਼ (ਭਾਰਤ)[੧]
ਐਡੀਟਰ ਰਾਬਰਟ ਕੋਮਾਸਤੂ
ਰਿਲੀਜ਼ ਦੀ ਤਾਰੀਖ਼ 25 ਜਨਵਰੀ 2013
(ਸਨਡਾਂਸ ਫ਼ਿਲਮ ਫੈਸਟੀਵਲ)
16 ਅਗਸਤ 2013
ਲੰਬਾਈ 122 ਮਿੰਟ
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ ਅੰਗਰੇਜ਼ੀ


ਜਾਬਜ਼ 2013 ਦੀ ਸਟੀਵ ਜਾਬਜ਼ ਦੇ 1971 ਤੋਂ 2001 ਵਿੱਚ ਆਈ ਪੋਡ ਦੀ ਸ਼ੁਰੂਆਤ ਕਰਨ ਤੱਕ ਦੇ ਜੀਵਨ ਉੱਤੇ ਆਧਾਰਿਤ ਅਮਰੀਕੀ ਡਰਾਮਾ ਫ਼ਿਲਮ ਹੈ।[੨] ਇਸਦੇ ਨਿਰਦੇਸ਼ਕ -ਜੋਸੂਆ ਮਾਈਕਲ ਸਟਰਨ, ਲੇਖਕ- ਮੈਟ ਵ੍ਹਿਟਲੇ, ਅਤੇ ਨਿਰਮਾਤਾ -ਮਾਰਕ ਹਿਊਲਮ ਹਨ। ਜਾਬਜ਼ ਦੀ ਭੂਮਿਕਾ ਐਸ਼ਟਨ ਕੁਚਰ ,ਅਤੇ ਐਪਲ ਕੰਪਿਊਟਰ ਦੇ ਸਹਾਇਕ-ਬਾਨੀ ਸਟੀਵ ਵੋਜ਼ਨਿਆਕ ਦੀ ਜੋਸ਼ ਗੈਡ ਨੇ ਨਿਭਾਈ ਹੈ।

ਹਵਾਲੇ[ਸੋਧੋ]