ਜਾਰਜ ਵਾਸ਼ਿੰਗਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜ ਵਾਸ਼ਿੰਗਟਨ
George Washington
ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ
ਅਹੁਦੇ 'ਤੇ
੩੦ ਅਪ੍ਰੈਲ ੧੭੮੯[nb] – ੪ ਮਾਰਚ ੧੭੯੭
ਉਪ ਰਾਸ਼ਟਰਪਤੀ ਜਾਨ ਐਡਮਜ਼
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਜਾਨ ਐਡਮਜ਼
ਸੈਨਾ ਦਾ ਉੱਚ ਅਧਿਕਾਰੀ
ਅਹੁਦੇ 'ਤੇ
੧੩ ਜੁਲਾਈ ੧੭੯੮ – ੧੪ ਦਸੰਬਰ ੧੭੯੯
ਇਹਨੇ ਨਿਯੁਕਤ ਕੀਤਾ ਜਾਨ ਐਡਮਜ਼
ਪੂਰਵ ਅਧਿਕਾਰੀ ਜੇਮਜ਼ ਵਿਲਕਿਨਸਨ
ਉੱਤਰ ਅਧਿਕਾਰੀ ਐਲਗਜ਼ੈਂਡਰ ਹੈਮਿਲਟਨ
ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ
ਅਹੁਦੇ 'ਤੇ
੧੫ ਜੂਨ ੧੭੭੫ – ੨੩ ਦਸੰਬਰ ੧੭੮੩
ਇਹਨੇ ਨਿਯੁਕਤ ਕੀਤਾ ਮਹਾਂਦੀਪੀ ਕਾਂਗਰਸ
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਹੈਨਰੀ ਨਾਕਸ (ਸੈਨਾ ਦਾ ਉੱਚ ਅਧਿਕਾਰੀ)
ਦੂਜੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ
ਵਰਜਿਨੀਆ ਤੋਂ
ਅਹੁਦੇ 'ਤੇ
੧੦ ਮਈ ੧੭੭੫ – ੧੫ ਜੂਨ ੧੭੭੫
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਥਾਮਸ ਜੈਫ਼ਰਸਨ
ਪਹਿਲੀ ਮਹਾਂਦੀਪੀ ਕਾਂਗਰਸ ਵਿੱਚ ਨੁਮਾਇੰਦਾ
ਵਰਜਿਨੀਆ ਤੋਂ
ਅਹੁਦੇ 'ਤੇ
੫ ਸਤੰਬਰ ੧੭੭੪ – ੨੬ ਅਕਤੂਬਰ ੧੭੭੪
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਅਹੁਦੇ ਦੀ ਮਨਸੂਖ਼ੀ
ਨਿੱਜੀ ਵੇਰਵਾ
ਜਨਮ ੨੨ ਫ਼ਰਵਰੀ ੧੭੩੨
ਵੈਸਟਮੋਰਲੈਂਡ, ਵਰਜਿਨੀਆ, ਬਰਤਾਨਵੀ ਅਮਰੀਕਾ
ਮੌਤ ੧੪ ਦਸੰਬਰ ੧੭੯੯
ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ
ਸਿਆਸੀ ਪਾਰਟੀ ਕੋਈ ਨਹੀਂ
ਜੀਵਨ ਸਾਥੀ ਮਾਰਥਾ ਡੈਂਡਰਿਜ ਕਸਟਿਸ
ਧਰਮ ਆਸਤਕਵਾਦ[੧]
ਐਪੀਸਕੋਪਲ[੨]
ਦਸਤਖ਼ਤ Cursive signature in ink
Military service
ਤਾਬੇਦਾਰੀ ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ
ਫਰਮਾ:ਦੇਸ਼ ਸਮੱਗਰੀ ਸੰਯੁਕਤ ਅਮਰੀਕਾ ਸੰਯੁਕਤ ਬਾਦਸ਼ਾਹੀ
ਸੇਵਾ/ਸ਼ਾਖਾ ਵਰਜਿਨੀਆ ਸੂਬਾਈ ਸੈਨਾ
ਮਹਾਂਦੀਪੀ ਸੈਨਾ
ਸੰਯੁਕਤ ਰਾਜ ਸੈਨਾ
ਸੇਵਾ ਦੇ ਵਰ੍ਹੇ ਨਾਗਰਿਕ ਸੈਨਾ: 1752–1758
ਮਹਾਂਦੀਪੀ ਸੈਨਾ: 1775–1783
ਸੰਯੁਕਤ ਰਾਜ ਸੈਨਾ: 1798–1799
ਅਹੁਦਾ US-O9 insignia.svg ਲੈਫਟੀਨੈਂਟ ਜਨਰਲ
ਸੈਨਾ ਦਾ ਜਨਰਲ (ਮੌਤ ਮਗਰੋਂ: ੧੯੭੬)
ਕਮਾਂਡਾਂ ਵਰਜੀਨੀਆ ਬਸਤੀ ਦੀ ਰਜਮੰਟ
ਮਹਾਂਦੀਪੀ ਸੈਨਾ
ਸੰਯੁਕਤ ਰਾਜ ਸੈਨਾ
ਲੜਾਈਆਂ/ਜੰਗਾਂ ਫ਼ਰਾਂਸੀਸੀ ਅਤੇ ਭਾਰਤੀ ਯੁੱਧ
 • ਜੂਮਨਵਿਲ ਗਲੈਨ ਦੀ ਜੰਗ
 • ਨਸੈਸਿਟੀ ਕਿਲ੍ਹੇ ਦੀ ਜੰਗ
 • ਬ੍ਰੈਡਾਕ ਐਕਸਪੀਡੀਸ਼ਨ
 • ਮੋਨੋਨਗਾਹੇਲਾ ਦੀ ਜੰਗ
 • ਫ਼ੋਰਬਸ ਇਅਕਸੀਪੀਡੀਸ਼ਨ
ਅਮਰੀਕੀ ਇਨਕਲਾਬੀ ਯੁੱਧ
 • ਬੋਸਟਨ ਅੰਦੋਲਨ
 • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ
 • ਫ਼ਿਲਾਡੈਲਫ਼ੀਆ ਅੰਦੋਲਨ
 • ਯਾਰਕਟਾਊਨ ਅੰਦੋਲਨ
ਇਨਾਮ ਕਾਂਗਰਸੀ ਸੋਨ ਤਗਮਾ
ਕਾਂਗਰਸ ਦਾ ਧੰਨਵਾਦ
^  ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪ੍ਰੈਲ ਨੂੰ ਕਾਂਗਰਸ ਨੇ ਚੌਣ ਸਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। ੩੦ ਅਪ੍ਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ।

ਜਾਰਜ ਵਾਸ਼ਿੰਗਟਨ (੨੨ ਫ਼ਰਵਰੀ, ੧੭੩੨ – ੧੪ ਦਸੰਬਰ, ੧੭੯੯) ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ (੧੭੮੯–੧੭੯੭); ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦਾ ਚੀਫ਼ ਕਮਾਂਡਰ ਅਤੇ ਸੰਯੁਕਤ ਰਾਜ ਦੇ ਸਥਾਪਕ ਪੁਰਖਿਆਂ ਵਿੱਚੋਂ ਇੱਕ ਸੀ।

ਮੁੱਢਲਾ ਜੀਵਨ[ਸੋਧੋ]

ਉਨ੍ਹਾਂ ਦੀ ਮਾਤਾ ਦਾ ਨਾਮ ਮੈਰੀ ਬੌਲ ਅਤੇ ਪਿਤਾ ਦਾ ਨਾਮ ਔਗਸਟਾਈਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਨ੍ਹਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਤਾਂ ਉਨ੍ਹਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਨ੍ਹਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।

ਹਵਾਲੇ

  1. Encyclopedia Of The Enlightenment Ellen Judy Wilson, Peter Hanns Reill, 2004 p. 148, retrieved 2012-04-26
  2. ਫਰਮਾ:Cite audio


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png