ਜੈਕੀ ਚੈਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜੈਕੀ ਚੈਨ
Jackie Chan by Gage Skidmore.jpg
2012 ਦੇ ਵਿੱਚ ਜੈਕੀ ਚੈਨ
ਚੀਨੀ ਨਾਂ (traditional)
ਚੀਨੀ ਨਾਂ (simplified)
Pinyin ਚੇਂਗ ਲੋਂਗ (Mandarin)
Jyutping ਸਿੰਗ4 ਲੁੰਗ4 (Cantonese)
ਜਨਮ ਦਾ ਨਾਂ ਚੈਨ ਕੌਂਗ-ਸਾਂਗ
(Traditional)
(Simplified)
ਚੈਨ ਗਾਂਗਸ਼ੇਂਗ(Mandarin)
Can4 Gong2 Sang1 (Cantonese)
ਖ਼ਾਨਦਾਨ ਲਿਨਜ਼ੀ, ਸ਼ਾਨਦੌਂਗ, ਚੀਨ
Origin ਬਰਤਾਨਵੀ ਹਾਂਗ ਕਾਂਗ
ਜਨਮ 7 ਅਪਰੈਲ 1954(1954-04-07) (ਉਮਰ 59)
ਵਿਕਟੋਰੀਆ ਪੀਕ, ਬਰਤਾਨਵੀ ਹਾਂਗ ਕਾਂਗ
ਹੋਰ ਨਾਂ (ਫਾਂਗ ਸੀ-ਲੁੰਗ)
(ਯੈਨ ਲੂ)
(ਬਿਗ ਬ੍ਰਦਰ)
ਕਿੱਤਾ ਅਭਿਨੇਤਾ, ਮਾਰਸ਼ਲ ਆਰਟਿਸਟ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਸਟੰਟ ਕਰਤਾ
Genre(s) Cantopop, Mandopop, Hong Kong English pop, J-pop
ਸਾਲ ਕਿਰਿਆਸ਼ੀਲ 1959–ਹੁਣ ਤੱਕ
ਪਤੀ ਜਾਂ ਪਤਨੀ(ਆਂ) ਲਿਨ ਫੈਂਗ-ਜਿਆਓ (m. ੧੯੮੨)
ਬੱਚੇ ਜੇਸੀ ਚੈਨ (born 1982), ਐਟਾ ਨਗ (born 1999)
ਮਾਪੇ ਚਾਰਲਸ ਅਤੇ ਲੀ-ਲੀ ਚੈਨ

ਜੈਕੀ ਚੈਨ (ਜਨਮ 7 ਅਪਰੈਲ 1954)[੧] ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਖੁਦ ਕਰਦੇ ਹਨ। ਇਹ 1960ਵਿਆਂ ਤੋਂ ਅਭਿਨੇ ਕਰ ਰਿਹਾ ਹੈ ਅਤੇ 150 ਤੋਂ ਵੱਧ ਫਿਲਮਾਂ ਕਰ ਚੁੱਕਿਆ ਹੈ।

ਮੁਢਲਾ ਜੀਵਨ[ਸੋਧੋ]

ਜੈਕੀ ਚੈਨ ਦਾ ਜਨਮ 7 ਅਪਰੈਲ 1954 ਨੂੰ ਬਰਤਾਨਵੀ ਹਾਂਗ ਕਾਂਗ ਵਿੱਚ ਚਾਰਲਸ ਅਤੇ ਲੀ-ਲੀ ਚੈਨ ਦੇ ਘਰ ਹੋਇਆ। ਇਸਨੂੰ ਛੋਟੇ ਹੁੰਦੇ ਪਾਓ ਪਾਓ ਚੀਨੀ: 炮炮(ਅਰਥ ਤੋਪ ਦਾ ਗੋਲਾ) ਕਹਿੰਦੇ ਸਨ ਕਿਉਂਕਿ ਇਹ ਸਾਰਾ ਦਿਨ ਇਧਰ-ਉਧਰ ਰੁੜ੍ਹਦਾ ਫਿਰਦਾ ਸੀ।[੨]

ਹਵਾਲੇ[ਸੋਧੋ]

  1. "Biography section, official website of Jackie". Jackiechan.com. http://jackiechan.com/biography.htm. Retrieved on 28 February 2012. 
  2. "Biography of Jackie Chan". Biography. Hong Kong Film.net. http://www.hkfilm.net/chanbio.htm. Retrieved on 28 February 2012.