ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਜੋਗਿੰਦਰ ਸਿੰਘ ਪੁਆਰ ਪੰਜਾਬੀ ਭਾਸ਼ਾ ਅਕਾਦਮੀ ਜਲੰਧਰ ਦੇ ਪ੍ਰਧਾਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸਾਬਕਾ ਉਪ ਕੁਲਪਤੀ ਅਤੇ ਭਾਸ਼ਾ-ਵਿਗਿਆਨੀ ਚਿੰਤਕ ਹੈ।
ਪੁਸਤਕਾਂ[ਸੋਧੋ]
- ਪੰਜਾਬੀ ਭਾਸ਼ਾ ਦਾ ਵਿਆਕਰਨ (ਤਿੰਨ ਭਾਗ)
- The Panjabi verb: form and function (1990)[1]
- ਭਾਸ਼ਾ ਵਿਗਿਆਨ: ਸੰਕਲਪ ਅਤੇ ਦਿਸ਼ਾਵਾਂ (ਸੰਪਾਦਨ)