ਜੋਤੀ ਪ੍ਰਸਾਦ ਅਗਰਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਤੀ ਪ੍ਰਸਾਦ ਅਗਰਵਾਲਾ

ਜੋਤੀ ਪ੍ਰਸਾਦ ਅਗਰਵਾਲਾ (17 ਜੂਨ 1903 – 17 ਜਨਵਰੀ 1951) ਆਸਾਮ ਤੋਂ ਇੱਕ ਪ੍ਰਸਿੱਧ ਭਾਰਤੀ ਨਾਟਕਕਾਰ, ਗੀਤਕਾਰ, ਕਵੀ, ਲੇਖਕ ਅਤੇ ਫਿਲਮ ਨਿਰਮਾਤਾ ਸੀ। ਉਸਨੂੰ ਅਸਾਮੀ ਸੱਭਿਆਚਾਰਕ ਪ੍ਰਤੀਕ ਮੰਨਿਆ ਜਾਂਦਾ ਸੀ, ਉਸਨੂੰ ਕੰਮ ਅਤੇ ਰਚਨਾਤਮਕ ਦ੍ਰਿਸ਼ਟੀ ਸਦਕਾ ਬਹੁਤ ਸਤਿਕਾਰਿਆ ਜਾਂਦਾ ਸੀ ਅਤੇ ਅਸਾਮੀ ਸੱਭਿਆਚਾਰ ਦਾ ਰੂਪਕੰਵਰ ਵੀ ਕਿਹਾ ਜਾਂਦਾ ਹੈ।[1][2][3][4]

ਹਵਾਲੇ[ਸੋਧੋ]

  1. "All Assam theatres to be renovated: Actor". www.telegraphindia.com (in ਅੰਗਰੇਜ਼ੀ). Retrieved 2019-11-24.
  2. "Jyotiprasad Agarwala : The Sagacious Artist » Northeast Today". Northeast Today (in ਅੰਗਰੇਜ਼ੀ (ਅਮਰੀਕੀ)). 2019-01-17. Retrieved 2019-11-24.
  3. Baruah, Parthajit (2018-10-05). "Giving voice to the voiceless". The Hindu (in Indian English). ISSN 0971-751X. Retrieved 2019-11-24.
  4. "Xilpi'r Xonkolpo: Zubeen Garg leads artiste protests against Citizenship Bill". The Indian Express (in Indian English). 2019-01-18. Retrieved 2019-11-24.