ਟਰਾਂਸਨਿਸਤਰੀਆ
| ਪ੍ਰਿਦਨੈਸਤੋਵੀ ਮੋਲਦਾਵੀ ਗਣਰਾਜ | ||||||
|---|---|---|---|---|---|---|
|
|
||||||
| ਰਾਸ਼ਟਰ ਗੀਤ: Мы славим тебя, Приднестровье (ਰੂਸੀ) ਮਾਈ ਸਲਾਵਿਮ ਤੇਬਿਆ, ਪ੍ਰਿਦਨੈਸਤ੍ਰੋਵੀ (ਲਿਪਾਂਤਰਨ) ਅਸੀਂ ਟਰਾਂਸਨਿਸਤਰੀਆ ਦੇ ਗੁਣ ਗਾਉਂਦੇ ਹਾਂ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਤਿਰਾਸਪੋਲ 46°50′N 29°37′E / 46.833°N 29.617°E |
|||||
| ਰਾਸ਼ਟਰੀ ਭਾਸ਼ਾਵਾਂ | ||||||
| ਜਾਤੀ ਸਮੂਹ (੨੦੦੫) |
|
|||||
| ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਯੇਵਗੇਨੀ ਸ਼ੇਵਚੁਕ | ||||
| - | ਪ੍ਰਧਾਨ ਮੰਤਰੀ | ਪਿਓਤਰ ਸਤੇਪਾਨੋਵ | ||||
| ਵਿਧਾਨ ਸਭਾ | ਸਰਬ-ਉੱਚ ਕੌਂਸਲ | |||||
| ਅੰਸ਼-ਪ੍ਰਵਾਨਤ ਮੁਲਕ | ||||||
| - | ਅਜ਼ਾਦੀ ਦੀ ਘੋਸ਼ਣਾ | ੨ ਸਤੰਬਰ ੧੯੯੦ | ||||
| - | ਟਰਾਂਸਨਿਸਤਰੀਆ ਦਾ ਯੁੱਧ | ੨ ਮਾਰਚ – ੨੧ ਜੁਲਾਈ ੧੯੯੨ | ||||
| - | ਮਾਨਤਾ | ੩ ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਸ | ||||
| ਖੇਤਰਫਲ | ||||||
| - | ਕੁੱਲ | ੪,੧੬੩ ਕਿਮੀ2 (172) ੧,੬੦੭ sq mi |
||||
| - | ਪਾਣੀ (%) | ੨.੩੫ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੫੧੭,੯੬੩[੧] (163) | ||||
| - | ੨੦੦੪ ਦੀ ਮਰਦਮਸ਼ੁਮਾਰੀ | ੫੫੫,੩੪੭ | ||||
| - | ਜਨਸੰਖਿਆ ਦਾ ਸੰਘਣਾਪਣ | ੧੨੪.੬/ਕਿਮੀ2 (77) ੩੪੫/sq mi |
||||
| ਮੁੱਦਰਾ | ਟਰਾਂਸਨਿਸਤਰੀਆਈ ਰੂਬਲਦ (PRB) |
|||||
| ਸਮਾਂ ਮੰਡਲ | ਪੂਰਬੀ ਯੂਰਪੀ ਸਮਾਂ (ਯੂ ਟੀ ਸੀ+੨) | |||||
| - | Summer (ਡੀ ਐੱਸ ਟੀ) | ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (ਯੂ ਟੀ ਸੀ+੩) | ||||
| ਇੰਟਰਨੈੱਟ ਟੀ.ਐਲ.ਡੀ. | ਕੋਈ ਨਹੀਂਖ | |||||
| ਕਾਲਿੰਗ ਕੋਡ | +੩੭੩ਕ | |||||
ਟਰਾਂਸਨਿਸਤਰੀਆ (ਟਰਾਂਸ-ਨਿਸਤਰ ਜਾਂ ਟਰਾਂਸਨਿਐਸਤਰੀਆ ਵੀ ਕਿਹਾ ਜਾਂਦਾ ਹੈ) ਨਿਸਤਰ ਦਰਿਆ ਅਤੇ ਯੂਕਰੇਨ ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿੱਤ ਇੱਕ ਅਲੱਗ ਹੋਇਆ ਰਾਜਖੇਤਰ ਹੈ। ੧੯੯੦ ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰਕੇ ੧੯੯੨ ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ (ਜਾਂ ਪ੍ਰਿਦਨੈਸਤ੍ਰੋਵੀ), ਇੱਕ ਅੰਸ਼-ਪ੍ਰਵਾਨਤ ਮੁਲਕ ਦੇ ਰੂਪ ਵਿੱਚ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੇ ਘੋਸ਼ਤ ਰਾਜਖੇਤਰ ਵਿੱਚ ਨਿਸਤਰ ਦਰਿਆ ਤੋਂ ਪੂਰਬਲਾ ਖੇਤਰ, ਬੰਦਰ ਸ਼ਹਿਰ ਅਤੇ ਪੱਛਮੀ ਕੰਢੇ ਦੇ ਨੇੜਲੇ ਇਲਾਕੇ ਸ਼ਾਮਲ ਹਨ। ਮੋਲਦੋਵਾ ਗਣਰਾਜ ਇਸਨੂੰ ਮਾਨਤਾ ਨਹੀਂ ਦਿੰਦਾ ਅਤੇ ਇਸਦੇ ਰਾਜਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ - ਟਰਾਂਸਨਿਸਤਰੀਆ ਦੀ ਵਿਸ਼ੇਸ਼ ਕਨੂੰਨੀ ਦਰਜੇ ਵਾਲੀ ਖ਼ੁਦਮੁਖ਼ਤਿਆਰ ਰਾਜਖੇਤਰੀ ਇਕਾਈ (Unitatea teritorială autonomă cu statut juridic special Transnistria) ਵਜੋਂ[੨] ਜਾਂ Stînga Nistrului (ਨਿਸਤਰ ਦਾ ਪੂਰਬੀ ਕੰਢਾ) ਵਜੋਂ।[੩][੪][੫]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||