ਟਰੀਟੀਕਮ ਪੋਲੋਨੀਕਮ
ਵਿਕਿਪੀਡਿਆ ਤੋਂ
| ਟਰੀਟੀਕਮ ਪੋਲੋਨੀਕਮ | ||||||||||||||||||
|---|---|---|---|---|---|---|---|---|---|---|---|---|---|---|---|---|---|---|
| ਵਿਗਿਆਨੀ ਵਰਗੀਕਰਣ | ||||||||||||||||||
|
||||||||||||||||||
| Binomial name | ||||||||||||||||||
| ਟਰੀਟੀਕਮ ਪੋਲੋਨੀਕਮ (Triticum polonicum) L. |
ਟਰੀਟੀਕਮ ਪੋਲੋਨੀਕਮ (Triticum polonicum), ਇਸ ਨੂੰ ਪੌਲਿਸ਼ ਕਣਕ (polish wheat) ਵੀ ਕਿਹਾ ਜਾਂਦਾ ਹੈ, ਇਹ ਕਣਕ ਦੀ ਇੱਕ ਕਿਸਮ ਹੈ। ਇਹ ਇੱਕ ਟੇਟਰਾਪਲੋਇਡ (tetraploid) ਜਾਤ ਹੈ ਅਤੇ ਇਸ ਦੇ 14 ਕਰੋਮੋਜੋਮ (chromosomes) ਹਨ। ਇਸ ਨੂੰ ਮੇਡੀਟਰੈਨਿਅਨ ਖੇਤਰ, ਇਥੀਓਪੀਆ, ਰੂਸ ਅਤੇ ਏਸ਼ੀਆ ਦੇ ਕੁਝ ਹੋਰ ਹਿਸੇਆਂ ਵਿੱਚ ਪਾਇਆ ਜਾਂਦਾ ਹੈ। ਇਸ ਬਾਰੇ ਪਹਿਲੀ ਬਾਰ ਕਾਰਲ ਲੀਨਾਏਅਸ ਨੇ 1762 ਵਿੱਚ ਲਿਖਿਆ ਸੀ।[੧]
[ਸੋਧ] ਨੋਟ
- ↑ International Organization for Plant Information (IOPI). "Plant Name Search Results" (HTML). International Plant Names Index. http://www.ipni.org/ipni/idPlantNameSearch.do?id=425856-1. Retrieved on 12 March 2009.
| Poaceae ਸਬੰਦਤ ਇਹ ਲੇਖ ਇੱਕ ਨਮੂਨਾ ਹੈ ।। ਤੁਸੀਂ ਇਸ ਲੇਖ ਨੂੰ ਵਧਾ ਕੇ ਵਿਕਿਪੀਡਿਆ ਦੀ ਮਦਦ ਕਰੋ ਜੀ ।। |