ਟਿੱਸਾ ਝੀਲ (ਟਿੱਸਾਮਹਾਰਾਮਾ)

ਗੁਣਕ: 6°17′N 81°17′E / 6.283°N 81.283°E / 6.283; 81.283
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਿੱਸਾ ਝੀਲ (ਟਿੱਸਾਮਹਾਰਾਮਾ)
ਟਿੱਸਾ ਝੀਲ (ਟਿੱਸਾਮਹਾਰਾਮਾ) ਦਾ ਇੱਕ ਨਜ਼ਾਰਾ
ਸਥਿਤੀਟਿੱਸਾਮਹਾਰਾਮਾ
ਗੁਣਕ6°17′N 81°17′E / 6.283°N 81.283°E / 6.283; 81.283
Typeਸਰੋਵਰ
Basin countriesਸ੍ਰੀਲੰਕਾ
Surface area652 ਏਕੜ (2.64 ਕਿ.ਮੀ.²)
ਔਸਤ ਡੂੰਘਾਈ13 ਫੁੱਟ (4 ਮੀਟਰ)

ਟਿੱਸਾ ਵੇਵਾ ਜਾਂ ਟਿੱਸਾ ਝੀਲ ਟਿੱਸਾਮਹਾਰਾਮਾ ਵਿੱਚ ਇੱਕ ਸਰੋਵਰ ਹੈ, ਜੋ ਕਿ ਤੀਸਰੀ ਸਦੀ ਈਸਾ ਪੂਰਵ ਵਿੱਚ ਰੁਹੁਨਾ ਦੇ ਮਹਾਨਾਗਾ ਵੱਲੋਂ ਜਾਂ ਰੁਹੁਨਾ ਦੇ ਉਸਦੇ ਉੱਤਰਾਧਿਕਾਰੀ ਯਤਾਲਾ ਟਿੱਸਾ ਵੱਲੋਂ ਬਣਾਇਆ ਗਿਆ ਸੀ। ਮੰਨਿਆ ਜਾਂਦਾ ਹੈ, ਇਹ ਸਰੋਵਰ ਤਾਂ ਬਣਾਇਆ ਗੀਆ ਕਿ ਝੋਨੇ ਦੀਆਂ ਜ਼ਮੀਨਾਂ ਨੂੰ ਸਿੰਜਿਆ ਜਾ ਸਕੇ ਅਤੇ ਟਿੱਸਾਮਹਾਰਾਮਾ ਦੇ ਵਧਦੇ ਸ਼ਹਿਰ ਨੂੰ ਪਾਣੀ ਸਪਲਾਈ ਕੀਤਾ ਜਾ ਸਕੇ।

ਝੀਲ ਨੂੰ 1871 ਵਿੱਚ ਬਹਾਲ ਕੀਤਾ ਗਿਆ ਸੀ।[1]

ਟਿੱਸਾ ਵੇਵਾ ਦੇ ਪੱਛਮੀ ਪਾਸੇ ਚਮਗਿੱਦੜ
ਪ੍ਰਾਚੀਨ ਸੀਲੋਨ ਤੋਂ ਟਿੱਸਾ ਵੇਵਾ ਪ੍ਰਣਾਲੀ ਦਾ ਚਿੱਤਰ (1909)

ਹਵਾਲੇ[ਸੋਧੋ]

  1. The Rough Guide to Sri Lanka, Gavin Thomas, Rough Guides, 2012, p. 185.