ਡਗਲਸ ਐਮਹੌਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਗਲਸ ਐਮਹੌਫ
ਅਧਿਕਾਰਤ ਚਿੱਤਰ, 2022
ਸੰਯੁਕਤ ਰਾਜ ਦੇ ਦੂਸਰੇ ਸੱਜਣ
ਦਫ਼ਤਰ ਸੰਭਾਲਿਆ
20 ਜਨਵਰੀ 2021
ਉਪ ਰਾਸ਼ਟਰਪਤੀਕਮਲਾ ਹੈਰਿਸ
ਤੋਂ ਪਹਿਲਾਂਕਰਨ ਪੈਂਸ (ਦੂਸਰੀ ਮਹਿਲਾ)
ਨਿੱਜੀ ਜਾਣਕਾਰੀ
ਜਨਮ (1964-10-13) ਅਕਤੂਬਰ 13, 1964 (ਉਮਰ 59)
ਨਿਊਯਾਰਕ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕਰੈਟਿਕ
ਜੀਵਨ ਸਾਥੀ
ਕੇਰਸਟਨ ਐਮਹੌਫ
(ਵਿ. 1992; ਤ. 2008)

(ਵਿ. 2014)
ਬੱਚੇ2

ਡਗਲਸ ਐਮਹੌਫ (ਜਨਮ ਅਕਤੂਬਰ 13, 1964) ਇੱਕ ਅਮਰੀਕੀ ਵਕੀਲ ਅਤੇ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਦੇ ਪਤੀ ਹਨ। ਉਹ ਸੰਯੁਕਤ ਰਾਜ ਦੇ ਇਤਿਹਾਸ ਦੇ ਪਹਿਲੇ ਦੂਜੇ ਸੱਜਣ ਹਨ ਨਾਲ ਹੀ ਉਹ ਇਸ ਅਹੁਦੇ ਤੇ ਰਹਿਣ ਵਾਲੇ ਪਹਿਲੇ ਯਹੂਦੀ ਹਨ।[1]

ਹਵਾਲੇ[ਸੋਧੋ]

  1. "ਕਮਲਾ ਹੈਰਿਸ : ਅਮਰੀਕਾ ਦੀ ਉੱਪ ਰਾਸਟਰਪਤੀ ਦਾ ਭਾਰਤ ਨਾਲ ਕੀ ਹੈ ਸਬੰਧ". BBC News ਪੰਜਾਬੀ. Retrieved 2023-10-16.

ਬਾਹਰੀ ਲਿੰਕ[ਸੋਧੋ]