ਡਾਨ ਕਾਰਲੋਸ (ਨਾਟਕ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡਾਨ ਕਾਰਲੋਸ
Dom Carlos 1787.jpg
ਡਾਨ ਕਾਰਲੋਸ, ਲੀਪਜ਼ਿਗ, 1787
ਲੇਖਕ ਫਰੈਡਰਿਕ ਸ਼ਿੱਲਰ
ਮੂਲ ਭਾਸ਼ਾ ਜਰਮਨ
ਵਿਸ਼ਾ ਡਾਨ ਕਾਰਲੋਸ ਅਤੇ ਉਸਦੇ ਪਿਤਾ ਬਾਦਸ਼ਾਹ ਫਿਲਿਪ ਦੂਜੇ ਦਾ ਆਪਸੀ ਟਕਰਾ
ਵਿਧਾ ਇਤਹਾਸਕ ਡਰਾਮਾ
ਸੈੱਟਿੰਗ ਸਪੇਨ ਦੀ ਇੱਕ ਅਦਾਲਤ

ਡਾਨ ਕਾਰਲੋਸ (ਜਰਮਨ: Don Karlos, Infant von Spanien[੧][੨]) ਫਰੈਡਰਿਕ ਸ਼ਿੱਲਰ ਦਾ ਪੰਜ ਅੰਕਾਂ ਵਿੱਚ ਲਿਖਿਆ ਇੱਕ ਇਤਹਾਸਕ ਦੁਖਾਂਤ ਨਾਟਕ ਹੈ। ਇਹ 1783 ਅਤੇ 1787 ਦਰਮਿਆਨ ਲਿਖਿਆ ਗਿਆ ਸੀ ਅਤੇ 1787 ਵਿੱਚ ਹੈਮਬਰਗ ਵਿੱਚ ਪਹਿਲੀ ਵਾਰ ਖੇਡਿਆ ਗਿਆ ਸੀ। ਇਹਦਾ ਟਾਈਟਲ ਪਾਤਰ ਕਾਰਲੋਸ, ਆਸਟਰੀਆ ਦਾ ਰਾਜਕੁਮਾਰ ਹੈ ਅਤੇ ਨਾਟਕ ਮੋਟੇ ਤੌਰ ਤੇ 16ਵੀਂ ਸਦੀ ਵਿੱਚ ਸਪੇਨ ਦੇ ਬਾਦਸ਼ਾਹ ਫਿਲਿਪ ਦੂਜਾ ਦੀ ਹਕੂਮਤ ਅਧੀਨ ਵਾਪਰੀਆਂ ਇਤਹਾਸਕ ਘਟਨਾਵਾਂ ਦੇ ਦੁਆਲੇ ਬੁਣਿਆ ਗਿਆ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Schiller replaced the Portuguese spelling "Dom" with the Spanish "Don" in 1801, after Christoph Martin Wieland had made him aware of the difference.
  2. Thiel, Luzia. Freundschafts-Konzeptionen im späten 18. Jahrhundert: Schillers "Don Karlos" und Hölderlins "Hyperion". Würzburg: Königshausen & Neumann, 2004, ISBN 978-3-8260-2744-4, p. 15.