ਡਾ. ਗੁਰਚਰਨ ਸਿੰਘ ਅਰਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਗੁਰਚਰਨ ਸਿੰਘ ਅਰਸੀ ਪੰਜਾਬੀ ਆਲੋਚਕ ਅਤੇ ਸਾਹਿਤ ਸਿਧਾਂਤਕਾਰ ਅਤੇ ਅਨੁਵਾਦਕ ਹੈ।

ਪੁਸਤਕਾਂ[ਸੋਧੋ]

  • ਪੰਜਾਬੀ ਸਭਿਆਚਾਰ ਅਤੇ ਰੰਗਮੰਚ (ਦਿੱਲੀ: ਪੰਜਾਬੀ ਅਕਾਦਮੀ)
  • ਸਾਹਿਤ ਸਿਧਾਂਤ ਅਤੇ ਸਮੀਖਿਆ (ਨਵਚਿੰਤਨ ਪ੍ਰਕਾਸ਼ਨ, ਦਿੱਲੀ, 1993)
  • ਰੀਪਬਲਿਕ (ਪਲੈਟੋ ਦੇ ਗਰੰਥ ਦਾ ਪੰਜਾਬੀ ਅਨੁਵਾਦ)
  • ਭਾਰਤ ਦੀਆਂ ਲੋਕ ਕਥਾਵਾਂ (ਵੱਖ ਵੱਖ ਭਾਰਤੀ ਬੋਲੀਆਂ ਦੀਆਂ ਲਗਪਗ ਸੌ ਬਾਤਾਂ ਦਾ ਪੰਜਾਬੀ ਅਨੁਵਾਦ)
  • ਰਵੀ ਚੇਤਨਾ (ਸੰਪਾਦਨ, 1991)