ਡੀਓਨਾਇਸਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰਾਬ ਅਤੇ ਮਸਤੀ ਦਾ ਦੇਵਤਾ ਡੀਓਨਾਇਸਸ

ਡੀਓਨਾਇਸਸ (ਅੰਗਰੇਜ਼ੀ : Dionysus, ਯੂਨਾਨੀ : ਦਿਉਨੂਸੋਸ) ਇੱਕ ਯੂਨਾਨੀ ਮਿਥਹਾਸ ਵਿੱਚ ਸਰਾਬ ਅਤੇ ਮਸਤੀ ਦਾ ਦੇਵਤਾ ਹੈ। ਰੋਮਨ ਧਰਮ ਵਿੱਚ ਭੀ ਇਸ ਨੂੰ ਇੱਕ ਮਿਥਹਾਸਿਕ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।