ਡ੍ਰਿਬਲਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੇਡਾਂ ਵਿੱਚ ਡ੍ਰਿਬਲਿੰਗ ਇੱਕ ਇਕੱਲੇ ਖਿਡਾਰੀ ਦਾ ਗੇਂਦ ਨੂੰ ਲੈਕੇ ਇੱਕ ਦਿੱਤੀ ਦਿਸ਼ਾ ਵਿੱਚ, ਵਿਰੋਧੀ ਖਿਡਾਰੀਆਂ ਦੇ ਗੇਂਦ ਖੋਹ ਲੈਣ ਦੇ ਯਤਨਾਂ ਨੂੰ ਮਾਤ ਪਾਉਂਦੇ ਹੋਏ ਹੇਰਫੇਰ ਨਾਲ ਅੱਗੇ ਵਧਣਾ ਹੁੰਦਾ ਹੈ। ਅਜਿਹਾ ਕੰਟਰੋਲ ਲੱਤਾਂ (e.g. ਐਸੋਸੀਏਸ਼ਨ ਫੁੱਟਬਾਲ), ਹੱਥਾਂ (ਬਾਸਕਟਬਾਲ ਅਤੇ ਹੈਂਡਬਾਲ), ਸੋਟੀ (ਆਈਸ ਹਾਕੀ) ਜਾਂ ਤੈਰਾਕੀ ਸਟਰੋਕ (ਵਾਟਰ ਪੋਲੋ) ਨਾਲ ਕੀਤਾ ਜਾ ਸਕਦਾ ਹੈ। ਇੱਕ ਸਫਲ ਡ੍ਰਿਬਲ ਗੇਂਦ ਨੂੰ ਰਖਵਾਲਿਆਂ ਕੋਲੋਂ ਕਾਨੂੰਨੀ ਤੌਰ 'ਤੇ ਕਢ ਲੈਂਦੀ ਹੈ ਅਤੇ ਸਕੋਰ ਦੇ ਮੌਕੇ ਪੈਦਾ ਕਰਦੀ ਹੈ।

ਹਵਾਲੇ[ਸੋਧੋ]