ਤਨਵੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਨਵੀਰ ਪੰਜਾਬੀ ਕਵੀ ਹੈ। ਤਨਵੀਰ ਦੀ ਕਾਵਿ-ਅਨੁਵਾਦ ਵਿਚ ਵੀ ਗਹਿਰੀ ਦਿਲਚਸਪੀ ਹੈ। ਉਸ ਦੀ ਅਨੁਵਾਦ ਕੀਤੀ ਕਾਵਿ-ਪੁਸਤਕ ਘਰ ਜਿਹਾ ਕੁਝ ਛਪੀ ਹੈ, ਜਿਸ ਵਿਚ ਵਿਸ਼ਵ ਦੇ 11 ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ।

ਨਿੱਜੀ ਜੀਵਨ[ਸੋਧੋ]

ਤਨਵੀਰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿੱਚ ਪੰਜਾਬੀ ਵਿਸ਼ੇ ਦਾ ਪ੍ਰੋਫੈਸਰ ਵੀ ਹੈ।

ਪੁਸਤਕਾਂ[ਸੋਧੋ]

  • ਕੋਈ ਸੁਣਦਾ ਹੈ (ਕਾਵਿ-ਕਿਤਾਬ)
  • ਘਰ ਜਿਹਾ ਕੁਝ (ਅਨੁਵਾਦ, ਕਾਵਿ-ਪੁਸਤਕ)

ਬਾਹਰੀ ਲਿੰਕ[ਸੋਧੋ]