ਤਰਾਇਣ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਰਾਇਣ ਦੀ ਲੜਾਈ ਹੇਠ ਲਿਖੀਆਂ ਲੜਾਈਆਂ ਦਾ ਹਵਾਲਾ ਦੇ ਸਕਦੀ ਹੈ ਜੋ ਕਿ ਤਰਾਇਣ (ਤਰਾਵੜੀ, ਹਰਿਆਣਾ, ਭਾਰਤ ਵਿੱਚ ਵਿੱਚ ਲੜੀਆਂ ਗਈਆਂ ਸਨ।

  • ਤਰਾਇਣ ਦੀ ਪਹਿਲੀ ਲੜਾਈ (1191), ਜਿਸ ਵਿੱਚ ਚਹਾਮਣਾ ਰਾਜਾ ਪ੍ਰਿਥਵੀਰਾਜ ਚੌਹਾਨ ਨੇ ਘੁਰਿਦ ਸੁਲਤਾਨ ਮੁਈਜ਼ ਅਲ-ਦੀਨ ਨੂੰ ਹਰਾਇਆ ਸੀ।
  • ਤਰਾਇਣ ਦੀ ਦੂਜੀ ਲੜਾਈ (1192), ਜਿਸ ਵਿੱਚ ਘੁਰਿਦ ਸੁਲਤਾਨ ਮੁਈਜ਼ ਅਲ-ਦੀਨ ਨੇ ਚਹਾਮਣਾ ਰਾਜਾ ਪ੍ਰਿਥਵੀਰਾਜ ਚੌਹਾਨ ਨੂੰ ਹਰਾਇਆ ਸੀ।
  • ਤਰਾਇਣ ਦੀ ਤੀਜੀ ਲੜਾਈ (1216), ਜਿਸ ਵਿੱਚ ਦਿੱਲੀ ਸਲਤਨਤ ਦੇ ਮਮਲੂਕ ਬਾਦਸ਼ਾਹ ਇਲਤੁਤਮਿਸ਼ ਨੇ ਸਾਬਕਾ ਘੁਰੀਦ ਜਰਨੈਲ ਤਾਜ ਅਲ-ਦੀਨ ਯਿਲਦੀਜ਼ ਨੂੰ ਹਰਾਇਆ ਅਤੇ ਕਬਜ਼ਾ ਕਰ ਲਿਆ।