ਤੀਹੁਆਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤੀਹੁਆਨਾ
—  ਸ਼ਹਿਰ  —
ਉਪਨਾਮ: ਟੀ.ਜੇ.
ਮੈਕਸੀਕੋ ਦਾ ਦੁਆਰ
ਦੋ ਸਮੁੰਦਰਾਂ ਵਿਚਲਾ ਦਿਲ
ਤੀਹੁਆਨਾ is located in ਮੈਕਸੀਕੋ
ਤੀਹੁਆਨਾ
ਮੈਕਸੀਕੋ ਵਿੱਚ ਤੀਹੁਆਨਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 32°31′30″N 117°02′0″W / 32.525°N 117.03333°W / 32.525; -117.03333
ਦੇਸ਼  ਮੈਕਸੀਕੋ
ਰਾਜ ਬਾਹਾ ਕੈਲੀਫ਼ੋਰਨੀਆ ਬਾਹਾ ਕੈਲੀਫ਼ੋਰਨੀਆ
ਨਗਰਪਾਲਿਕਾ ਤੀਹੁਆਨਾ
ਸਥਾਪਤ ੧੧ ਜੁਲਾਈ, ੧੮੮੯
ਸਰਕਾਰ
 - ਨਗਰਪਾਲਿਕਾ ਮੁਖੀ ਕਾਰਲੋਸ ਬੂਸਤਾਮਾਂਤੇ ਆਂਚੋਂਦੋ
ਖੇਤਰਫਲ
 - ਸ਼ਹਿਰ ੬੩੭ km2 (੨੪੬ sq mi)
 - ਮੁੱਖ-ਨਗਰ ੧,੩੯੨.੫ km2 (੫੩੭.੯ sq mi)
ਉਚਾਈ ੨੦
ਅਬਾਦੀ (੨੦੧੦ ਮਰਦਮਸ਼ੁਮਾਰੀ)
 - ਸ਼ਹਿਰ ੧੩,੦੦,੯੮੩
 - ਮੁੱਖ-ਨਗਰ ੧੬,੫੦,੩੫੧
  [੧]
ਸਮਾਂ ਜੋਨ ਪ੍ਰਸ਼ਾਂਤ ਮਿਆਰੀ ਵਕਤ (UTC-੮)
 - ਗਰਮ-ਰੁੱਤ (ਡੀ੦ਐੱਸ੦ਟੀ) ਪ੍ਰਸ਼ਾਂਤ ਦੁਪਹਿਰੀ ਵਕਤ (UTC-੭)
ਡਾਕ ਕੋਡ 22000, 22200, 22127, 22440, 22444, 22650
ਖੇਤਰ ਕੋਡ ੬੬੪
ਵੈੱਬਸਾਈਟ http://www.tijuana.gob.mx

ਤੀਹੁਆਨਾ (/təˈwɑːnə/ tee-ə-WAH-nə ਜਾਂ /tˈwɑːnə/; ਸਪੇਨੀ: [tiˈxwana]) ਬਾਹਾ ਕੈਲੀਫ਼ੋਰਨੀ ਪਰਾਇਦੀਪ ਉਤਲਾ ਸਭ ਤੋਂ ਵੱਡਾ ਸ਼ਹਿਰ ਅਤੇ ਤੀਹੁਆਨਾ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜੋ ਸਾਨ ਦਿਏਗੋ-ਤੀਹੁਆਨਾ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਮੈਕਸੀਕੋ ਦਾ ਉਦਯੋਗੀ ਅਤੇ ਵਪਾਰਕ ਕੇਂਦਰ ਹੈ[੨] ਜਿਸ ਕਰਕੇ ਇਹ ਦੇਸ਼ ਦੀ ਅਰਥਚਾਰਾ, ਸਿੱਖਿਆ, ਸੱਭਿਆਚਾਰ, ਕਲਾ ਅਤੇ ਸਿਆਸਤ 'ਤੇ ਡੂੰਘਾ ਅਸਰ ਪਾਉਂਦਾ ਹੈ।

ਹਵਾਲੇ[ਸੋਧੋ]

  1. Link to 2010 Mexican Census Info INEGI: Instituto Nacional de Estadística, Geografía e Informática.
  2. Walker, Margath (January 2011). "Knowledge production and border nationalism in northern Mexico". Nations and Nationalism 17 (1): 168–187. doi:10.1111/j.1469-8129.2010.00461.x. http://onlinelibrary.wiley.com/doi/10.1111/j.1469-8129.2010.00461.x/full.