ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ
ਕਿਸਮਲੋਕ ਭਾਈਵਾਲ
ਐੱਨਐੱਸਈONGC
ਬੀਐੱਸਈ500312
BSE SENSEX Constituent
CNX Nifty Constituent
ISININE213A01029 Edit on Wikidata
ਸਥਾਪਨਾ14 ਅਗਸਤ 1956
ਮੁੱਖ ਦਫ਼ਤਰਤੇਲ ਭਵਨ, ਦੇਹਰਾਦੂਨ, ਭਾਰਤ
ਮੁੱਖ ਲੋਕ
ਡੀ.ਕੇ.ਸ਼ਰਾਫ
(ਚੇਅਰਮੇਨ & ਪ੍ਰਬੰਧਕੀ ਨੇਰਦੇਸ਼ਕ)
ਕਮਾਈIncrease US$ 27.6 billion (2012)[1][2]
Increase US$ 05.4 billion (2012)[1][2]
Increase US$ 03.8 billion (2012)[1][2]
ਕੁੱਲ ਸੰਪਤੀIncrease US$ 43.01 billion (2012)[1]
ਕੁੱਲ ਇਕੁਇਟੀIncrease US$ 25.74 billion (2012)[1]
ਕਰਮਚਾਰੀ
32,923 (Mar-2013)[1]
DivisionsMRPL
ONGC Videsh Ltd.
ਵੈੱਬਸਾਈਟwww.ongcindia.com

ਉੱਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ' (ONGC) ਭਾਰਤ ਦੀ ਬਹੁਕੌਮੀ ਤੇਲ ਅਤੇ ਗੈਸ ਕੰਪਨੀ ਹੈ, ਜਿਸਦਾ ਮੁੱਖ ਦਫਤਰ ਦੇਹਰਾਦੂਨ (ਉਤਰਾਖੰਡ) ਵਿੱਚ ਹੈ। ਇਹ ਭਾਰਤ ਸਰਕਾਰ ਦੀ ਪਬਲਿਕ ਭਾਈਵਾਲ ਕੰਪਨੀ ਹੈ, ਜਿਸਦਾ ਸਿਧਾ ਕੰਟਰੋਲ ਤੇਲ ਅਤੇ ਗੈਸ ਮੰਤਰਾਲੇ ਕੋਲ ਹੈ। ਇਹ ਭਾਰਤ ਦੀ ਸਬ ਤੋ ਵੱਡੀ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਕੰਪਨੀ ਹੈ। ਇਹ ਭਾਰਤ ਦਾ 69% ਕਚੇ ਤੇਲ ਦਾ ਉਤਪਾਦਨ ਕਰਦੀ ਹੈ ਜੋ ਕਿ ਭਾਰਤ ਦੀ 30% ਤੇਲ ਦੀ ਮੰਗ ਪੂਰੀ ਕਰਦਾ ਹੈ। ਅਤੇ ਲਗਪਗ 69% ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ।

ਹਵਾਲੇ[ਸੋਧੋ]

  1. 1.0 1.1 1.2 1.3 1.4 1.5 ਹਵਾਲੇ ਵਿੱਚ ਗਲਤੀ:Invalid <ref> tag; no text was provided for refs named AR201213
  2. 2.0 2.1 2.2 "ONGC: Income Statement FY 2012-13 (USD)". Business Week. Retrieved 9 November 2013.