ਥੋਮਸ ਮੂਲਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਥੋਮਸ ਮੂਲਰ ਜਰਮਨੀ ਫੁੱਟਬਾਲ ਟੀਮ ਦਾ ਇੱਕ ਖਿਡਾਰੀ ਹੈ| ਥੋਮਸ ਮੂਲਰ ਸੱਜੇ ਪਾਸੇ ਤੋਂ ਅਟੈਕ ਕਰਨ ਵਾਸਤੇ ਮਸ਼ਹੂਰ ਹੈ| ੨੦੧੦ ਵਿੱਚ ਦਖਣੀ ਅਫ਼ਰੀਕਾ ਵਿਖੇ ਹੋਏ ਫੁੱਟਬਾਲ ਵਿਸ਼ਵ ਕੱਪ ਵਿੱਚ ਥੋਮਸ ਮੂਲਰ ਨੇ ੫ ਗੋਲ ਕਰਕੇ ਗੋਲਡਨ ਬੂਟ ਦਾ ਖਿਤਾਬ ਆਪਣੇ ਨਾਂ ਕੀਤਾ ਸੀ| ਥੋਮਸ ਮੂਲਰ ਐਫ. ਸੀ. ਬੈਰਨ ਮੂਨਿਚ ਕਲੱਬ ਵਲੋਂ ਬੁੰਡਸਲਿਗਾ ਜਰਮਨੀ ਵਿੱਚ ਖੇਡਦਾ ਹੈ|
ਬਾਹਰੀ ਕੜੀਆਂ [ਸੋਧ]
{
- ਫਰਮਾ:Official website Invalid language code.
- German national team profile Invalid language code.
- Thomas Müller at transfermarkt.de Invalid language code.
- ESPN Soccernet Profile