ਥੰਡਬੋਲਟ (ਇੰਟਰਫੇਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਥੰਡਬੋਲਟ ਕੁਨੈਕਟਰ

ਥੰਡਬੋਲਟ (ਅੰਗਰੇਜ਼ੀ:Thunderbolt) ਇੱਕ ਹਾਰਡਵੇਅਰ ਇੰਟਰਫੇਸ ਦਾ ਬ੍ਰਾਂਡ ਨਾਮ ਹੈ ਜਿਸਨੂੰ ਐਪਲ ਅਤੇ ਇੰਟਲ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਕੰਪਿਊਟਰ ਨੂੰ ਬਾਹਰੀ ਪੈਰੀਫਿਰਲਾਂ ਨਾਲ ਕੁਨੈਕਸ਼ਨ ਦੀ ਆਗਿਆ ਦਿੰਦਾ ਹੈ। ਥੰਡਰਬੋਲਟ 1 ਅਤੇ 2 ਮਿਨੀ ਡਿਸਪਲੇ ਪੋਰਟ (ਐੱਮਡੀਪੀ) ਕੁਨੈਕਟਰ ਦੀ ਵਰਤੋਂ ਕਰਦੇ ਹਨ, ਜਦਕਿ ਥੰਡਰਬੋਲਟ 3 ਯੂਐਸਬੀ ਟਾਈਪ-ਸੀ ਵਰਤਦਾ ਹੈ। ਇਸਨੂੰ ਸ਼ੁਰੂ ਵਿੱਚ ਲਾਇਟਪੀਕ ਨਾਮ ਦੇ ਤਹਿਤ ਵਿਕਸਿਤ ਅਤੇ ਮਾਰਕੀਟਿੰਗ ਕੀਤਾ ਗਈ ਸੀ, ਅਤੇ ਪਹਿਲੀ ਵਾਰ ਫਰਵਰੀ 24, 2011 ਨੂੰ ਇਸਨੂੰ ਖਪਤਕਾਰ ਉਤਪਾਦ ਦੇ ਵਜੋਂ ਵੇਚਿਆ ਗਿਆ ਸੀ।

ਥੰਡਰਬੋਲਟ ਪੀਸੀਆਈ ਐਕਸਪ੍ਰੈਸ (ਪੀਸੀਆਈਈ) ਅਤੇ ਡਿਸਪਲੇਪੋਰਟ (ਡੀਪੀ) ਨੂੰ ਦੋ ਲੜੀ ਦਿਆਂ ਸਿਗਨਲਾਂ ਵਿੱਚ ਜੋੜਦਾ ਹੈ।[1]ਅਤੇ ਨਾਲ ਹੀ ਡੀ.ਸੀ. ਪਾਵਰ ਵੀ ਦਿੰਦਾ ਹੈ, ਸਾਰੇ ਕੁਝ ਇੱਕ ਕੇਬਲ ਵਿੱਚ। ਇੱਕ ਕੁਨੈਕਟਰ ਰਾਹੀਂ ਛੇ ਪੈਰੀਫਿਰਲਾਂ ਨੂੰ ਜੋੜਿਆ ਜਾ ਸਕਦਾ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Cunningham, Andrew. "USB 3.1 and Type-C: The only stuff at CES that everyone is going to use".