ਦਾਈ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦਾਈ ਬੱਚੇ ਦੇ ਜਨਮ ਸਮੇਂ ਜੱਚਾ ਦੀ ਸਹਾਇਤਾ ਅਤੇ ਜੱਚਾ ਅਤੇ ਬੱਚਾ ਦੋਹਾਂ ਦੀ ਦੇਖਭਾਲ ਕਰਦੀ ਹੈ। ਦਾਈ ਵੀ ਨਰਸ ਦਾ ਹੀ ਇੱਕ ਰੂਪ ਹੈ। ਅਰਧ ਵਿਕਸਤ ਤੇ ਅਵਿਕਸਤ ਦੇਸ਼ਾ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਜੱਚਾ ਬੱਚਾ ਮੋਤ ਦਰ ਘਟਾਉਣ ਲਈ ਦਾਈਆਂ ਲਈ ਵਿਸ਼ੇਸ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਹੈ। ਜਿਸ ਕਾਰਨ ਦਾਈ ਟਰੇਂਡ ਦਾਈ ਵੀ ਕਿਹਾ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png