ਦਿੱਲੀ ਡੇਅਰਡੈਵਿਲਜ਼
ਵਿਕਿਪੀਡਿਆ ਤੋਂ
ਦਿੱਲੀ ਡੇਅਰਡੈਵਿਲਜ਼ (Delhi Daredevils) ਦਿੱਲੀ ਵਿੱਚ ਆਧਾਰਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਰਿੰਦਰ ਸੇਹਵਾਗ ਹੈ। ਟੀਮ ਦਾ ਕੋਚ ਗਰੈਗ ਸ਼ਿਪਰਡ ਹੈ, ਜੋ ਆਸਟ੍ਰੇਲੀਆ ਦਾ ਪੁਰਾਣਾ ਖਿਡਾਰੀ ਹੈ। ਟੀਮ ਦਾ ਮਾਲਿਕ ਜੀਏਮਆਰ ਹੋਲਡੀਂਗ (GMR Holding) ਹੈ।
[ਸੋਧ] ਬਾਹਰੀ ਕੜੀ
|
||||||||