ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੋ. ਦੀਦਾਰ ਗੜ੍ਹਦੀਵਾਲਾ (10 ਜੂਨ 1943 - 30 ਦਸੰਬਰ 1993) ਪੰਜਾਬੀ ਕਵੀ ਸੀ।
ਪ੍ਰੋ.ਦੀਦਾਰ ਦਾ ਜਨਮ 1943 ਪਿੰਡ ਉੱਡਰਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ।[1]
ਕਾਵਿ-ਪੁਸਤਕਾਂ[ਸੋਧੋ]
- ਧੁਖਦੇ ਪਲ (1974)
- ਮਾਰੂਥਲ ਦੀਆਂ ਕਲੀਆਂ (1986)
- ਮੌਤ ਇੱਕ ਨਗਮੇ ਦੀ (ਸਮੁੱਚੀ ਰਚਨਾ, 2013)