ਦੁੱਪਖਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁੱਪਖਤਾ ਦੁੱਪਖਤਾ ਦਾ ਸੰਬੰਧ ਭਾਸ਼ਾ ਨਾਲ ਹੈ। ਸਾਰੀਆ ਮਨੁੱਖੀ ਭਾਸ਼ਾਵਾਂ ਦੇ ਦੋ ਬੁਨਿਆਦੀ ਪੱਧਰ ਹੁੰਦੇ ਹਨ।ਇੱਕ ਵਿਆਕਰਨਿਕ ਦੂਜਾ ਧੁਨੀਆਤਮਕ।ਵਿਆਕਰਨਿਕ ਪੱਧਰ ਨੂੰ ਭਾਸ਼ਾ ਦਾ ਪਹਿਲਾ ਪੱਧਰ ਕਿਹਾ ਜਾਂਦਾ ਹੈ।ਦੂਜਾ ਪੱਧਰ ਭਾਵੇਂ ਸਾਰਥਿਕ ਨਹੀਂ ਹੁੰਦਾ।ਪਰ ਇਹ ਇਕਾਈਆਂ ਦਾ ਨਿਰਮਾਣ ਕਰਦਾ ਹੈ।

ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।