ਦੇਵਦਾਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦੇਵਦਾਸ ਬੰਗਾਲੀ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਦੁਆਰਾ ਲਿਖਿਆ ਗਿਆ ਇੱਕ ਨਾਵਲ ਹੈ ਜੋ 1917 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਉੱਤੇ ਕਈ ਫਿਲਮਾਂ ਬਣੀਆਂ .

ਦੇਵਦਾਸ ਦਾ ਪ੍ਰਯੋਗ ਇਨ੍ਹਾਂ ਦੇ ਲਈ ਵੀ ਹੋਇਆ ਹੈ .

  • ਦੇਵਦਾਸ (ਨਾਵਲ)) ਬਾਂਗਲਾ ਨਾਵਲ ਸ਼ਰਤਚੰਦਰ ਚਟੋਪਾਧਿਆਏ ਦੁਆਰਾ ਲਿਖਿਆ ਗਿਆ ਇੱਕ ਪ੍ਰਸਿੱਧ ਨਾਵਲ
  • ਦੇਵਦਾਸ (1928 ਫਿਲਮ) , ਦੇਵਦਾਸ ਉੱਤੇ ਬਣੀ ਪਹਿਲੀ ਫਿਲਮ
  • ਦੇਵਦਾਸ (1935 ਫਿਲਮ) , ਪੀ ਸੀ ਬਰੁਆ ਦੁਆਰਾ ਨਿਰਦੇਸ਼ਤ ਅਤੇ ਅਭਿਨੀਤ ਫਿਲਮ
  • ਦੇਵਦਾਸ (1936 ਫਿਲਮ) , ਪੀ ਸੀ ਬਰੁਆ ਦੁਆਰਾ ਨਿਰਦੇਸ਼ਤ ਅਤੇ ਕੇ ਐਲ ਸਹਿਗਲ ਅਤੇ ਜਮਨਾ ਦੁਆਰਾ ਅਭਿਨੀਤ ਫਿਲਮ
  • ਦੇਵਦਾਸ (1953 ਫਿਲਮ), ਵੇਦਾਂਤਮ ਰਾਘਵਈਆ ਦੁਆਰਾ ਨਿਰਦੇਸ਼ਤ ਅਤੇ ਨਾਗੇਸ਼ਵਰ ਰਾਵ ਅਤੇ ਸਾਵਿਤਰੀ ਦੁਆਰਾ ਅਭਿਨੀਤ ਫਿਲਮ
  • ਦੇਵਦਾਸ (1955 ਫਿਲਮ), ਵਿਮਲ ਰਾਏ ਦੁਆਰਾ ਨਿਰਦੇਸ਼ਤ ਅਤੇ ਦਲੀਪ ਕੁਮਾਰ ਅਤੇ ਸੁਚਿਤਰਾ ਸੇਨ ਅਭਿਨੀਤ ਫਿਲਮ
  • ਦੇਵਦਾਸ (2002 ਫਿਲਮ), ਸੰਜੈ ਲੀਲਾ ਭੰਸਾਲੀ ਨਿਰਦੇਸ਼ਤ, ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਅਭਿਨੀਤ ਫਿਲਮ