ਦੇਸ਼

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦੇਸ਼ ਰਾਜਨਿਤਿਕ ਭੁਗੋਲ ਵਿੱਚ ਕਾਨੂਨੀ ਤੌਰ ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਸੁਤੰਤਰ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਅਧਿਕਾਰ ਹੋ ਸਕਦਾ ਹੈ।