ਦੋਸਤ ਮੁਹੰਮਦ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦੋਸਤ ਮੁਹੰਮਦ ਖਾਨ
ਅਫਗਾਨਿਸਤਾਨ ਦਾ ਅਮੀਰ
Dost Mohammad Khan of Afghanistan.jpg
ਸੋਨੇ ਦੇ ਫਰੇਮ ਵਿੱਚ ਹਾਥੀਦੰਦ ਤੇ ਇੱਕ ਕੰਪਨੀ ਕਲਾਕਾਰ ਦਾ ਮਨਾਇਆ ਨਿੱਕਾ ਪੋਰਟਰੇਟ
ਸ਼ਾਸਨ ਕਾਲ 1826 – 1839
1845 – 1863
ਪੂਰਾ ਨਾਮ ਅਮੀਰ ਦੋਸਤ ਮੁਹੰਮਦ ਖਾਨ ਬਾਰਕਜ਼ਈ
Titles ਅਮੀਰ-ਉਲ-ਮੋਮਨੀਨ, ਅਮੀਰ-ਇ-ਕਬੀਰ
ਜਨਮ 23 ਦਸੰਬਰ 1793
ਜਨਮ ਸਥਾਨ ਕੰਧਾਰ, ਦੁਰਾਨੀ ਰਾਜਵੰਸ਼
ਮੌਤ 9 ਜੂਨ 1863 (ਉਮਰ 69)
ਮੌਤ ਸਥਾਨ ਹੇਰਾਤ, ਅਫਗਾਨਿਸਤਾਨ ਅਮੀਰਾਤ
Predecessor ਸ਼ਾਹ ਸ਼ੁਜਾਹ ਦੁਰਾਨੀ
ਉੱਤਰਅਧਿਕਾਰੀ ਸ਼ੇਰ ਅਲੀ ਸ਼ਾਹ
ਪਤਨੀ 25 ਪਤਨੀਆਂ[੧]
ਸੰਤਾਨ 27 ਪੁੱਤਰ ਅਤੇ 25 ਧੀਆਂ [੨]
ਵੰਸ਼ ਬਾਰਕਜ਼ਈ ਵੰਸ਼
ਪਿਤਾ ਸਰਦਾਰ ਪਾਇੰਦੇ ਖਾਨ ਮੁਹੰਮਦਜ਼ਾਏ (ਸਰਫ਼ਰਾਜ਼ ਖਾਨ)
ਮਾਤਾ ਜੈਨਬ ਬੇਗਮ

ਦੋਸਤ ਮੁਹੰਮਦ ਖਾਨ (Persian: "دوست محمد خان", (Pashto: دوست محمد خان, December 23, 1793 – June 9, 1863) ਬਾਰਕਜ਼ਈ ਕਬੀਲੇ ਦਾ ਸਰਦਾਰ ਜੋ ਮੁਹੰਮਦ ਸ਼ਾਹ ਦੀ ਬਰਤਰਫ਼ੀ ਦੇ ਬਾਦ 1826 ਵਿੱਚ ਅਫ਼ਗ਼ਾਨਿਸਤਾਨ ਦੇ ਤਖ਼ਤ ਤੇ ਬੈਠਾ।[੩]ਦੁਰਾਨੀ ਰਾਜਵੰਸ਼ ਦੇ ਪਤਨ ਦੇ ਬਾਅਦ, ਉਹ ਅਫਗਾਨਿਸਤਾਨ ਦਾ 1826 ਤੋਂ 1839 ਤੱਕ ਅਤੇ ਫਿਰ 1845 ਤੋਂ 1863 ਤੱਕ ਅਮੀਰ ਰਿਹਾ। ਉਹ ਬਾਰਕਜ਼ਈ ਕਬੀਲੇ ਕਬੀਲੇ ਦਾ ਮੁਖੀ ਸਰਦਾਰ ਪਾਇੰਦੇ ਖਾਨ, ਜਿਹੜਾ ਜ਼ਮਨ ਸ਼ਾਹ ਦੁਰਾਨੀ ਹਥੋਂ 1799 ਵਿੱਚ ਮਾਰਿਆ ਗਿਆ ਸੀ, ਦਾ 11ਵਾਂ ਪੁੱਤਰ ਸੀ।[੨]

ਹਵਾਲੇ[ਸੋਧੋ]

  1. Royal Ark
  2. ੨.੦ ੨.੧ Tarzi, Amin H.. "DŌSTMOḤAMMAD KHAN". Encyclopædia Iranica (Online Edition ed.). United States: Columbia University. http://www.iranicaonline.org/articles/dost-mohammad-khan. 
  3. Encyclopædia BritannicaDost Mohammad Khan, "ruler of Afghanistan (1826–63) and founder of the Barakzay dynasty, who maintained Afghan independence during a time when the nation was a focus of political struggles between Great Britain and Russia..."