ਦ ਗਾਰਡੀਅਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਗਾਰਡੀਅਨ ਦੀ ਲੋਗੋ

ਦ ਗਾਰਡੀਅਨ (ਅੰਗਰੇਜ਼ੀ: The Guardian), ਬਰਤਾਨੀਆ ਦਾ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਹੈ। ਪਾਠਕਾਂ ਦੀ ਗਿਣਤੀ ਮੁਤਾਬਕ ਇਹ 'ਦ ਡੇਲੀ ਟੈਲੀਗ੍ਰਾਫ਼' ਅਤੇ 'ਦ ਟਾਈਮਜ਼' ਤੋਂ ਪਿੱਛੇ ਹੈ। ਅਲੈਨ ਰਸਬ੍ਰਿਡਜ ਇਸਦੇ ਮੁੱਖ ਸੰਪਾਦਕ ਹਨ।[੧][੨]

ਜੌਨ ਐਡਵਰਡ ਟੇਲਰ ਨੇ ਇਸਨੂੰ 1821 ਵਿਚ "ਦ ਮਨਚੈਸਟਰ ਗਾਰਡੀਅਨ" ਦੇ ਤੌਰ ’ਤੇ ਕਾਇਮ ਕੀਤਾ ਅਤੇ 1959 ਤੱਕ ਇਸਦਾ ਇਹੀ ਨਾਮ ਰਿਹਾ ਜੋ ਬਾਅਦ ਵਿਚ "ਦ ਗਾਰਡੀਅਨ" ਹੋ ਗਿਆ।

ਹਵਾਲੇ[ਸੋਧ]