ਨਕੜਨਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੀ ਮਾਂ ਦੀ ਮਾਂ ਹੁੰਦੀ ਹੈ, ਉਹ ਤੁਹਾਡੀ ਨਾਨੀ ਲੱਗਦੀ ਹੈ। ਜੋ ਤੁਹਾਡੀ ਮਾਂ ਦੀ ਦਾਦੀ ਹੁੰਦੀ ਹੈ, ਉਹ ਤੁਹਾਡੀ ਪੜਨਾਨੀ ਹੁੰਦੀ ਹੈ। ਜੋ ਤੁਹਾਡੀ ਮਾਂ ਦੀ ਪੜਦਾਦੀ ਹੁੰਦੀ ਹੈ, ਉਹ ਤੁਹਾਡੀ ਨਕੜਨਾਨੀ ਲੱਗਦੀ ਹੈ।