ਨਕੜਪੋਤ ਜੁਆਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੇ ਲੜਕੇ ਦਾ ਲੜਕਾ ਹੁੰਦਾ ਹੈ। ਉਹ ਤੁਹਾਡਾ ਪੋਤਾ ਲੱਗਦਾ ਹੈ। ਜੋ ਤੁਹਾਡਾ ਪੋਤਾ ਹੁੰਦਾ ਹੈ, ਉਸ ਦਾ ਲੜਕਾ ਤੁਹਾਡਾ ਪੜਪੋਤਾ ਲੱਗਦਾ ਹੈ। ਜੋ ਤੁਹਾਡਾ ਪੜਪੋਤਾ ਹੁੰਦਾ ਹੈ, ਉਸ ਦੇ ਪੁੱਤਰ/ਧੀ ਤੁਹਾਡੇ ਨਕੜਪੋਤੇ/ਨਕੜਪੋਤੀ ਲੱਗਦੇ ਹਨ। ਨਕੜਪੋਤੀ ਦਾ ਪਤੀ ਤੁਹਾਡਾ ਨਕੜਪੋਤ ਜੁਆਈ ਅਖਵਾਉਂਦਾ ਹੈ।