ਨਨੇਹਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੀ ਪਤਨੀ ਦੀ ਨਾਨੀ ਹੁੰਦੀ ਹੈ, ਉਹ ਤੁਹਾਡੀ ਨਨੇਹਸ ਲੱਗਦੀ ਨਨੇਹਸ ਨੂੰ ਨਾਨੀ ਸੱਸ ਵੀ ਕਹਿੰਦੇ ਹਨ। ਇਸੇ ਤਰ੍ਹਾਂ ਹੀ ਤੁਹਾਡੇ ਪਤੀ ਦੀ ਨਾਨੀ ਤੁਹਾਡੀ ਨਨੇਹਸ ਲੱਗਦੀ ਹੈ।