ਨਿਸ਼ਾਨੇਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਸ਼ਾਨੇਬਾਜ਼ੀ
Hattie Johnson 2.jpg
ਖਿਡਾਰੀ
ਖੇਡ ਅਦਾਰਾ ਆਲਮੀ ਨਿਸ਼ਾਨੇਬਾਜ਼ੀ ਫ਼ੈਡਰੇਸ਼ਨ
ਪਹਿਲੀ ਵਾਰ ੧੯ਵੀਂ ਸਦੀ
Registered players 1860
Clubs ਨਿਸ਼ਾਨੇਬਾਜ਼ੀ ਅਦਾਰਾ
ਖ਼ਾਸੀਅਤਾਂ
ਪਤਾ ਖੇਡ ਫ਼ੈਡਰੇਸ਼ਨ
ਟੀਮ ਦੇ ਮੈਂਬਰ ਸਿੰਗਲ, ਟੀਮ
ਕਿਸਮ
ਖੇਡਣ ਦਾ ਸਮਾਨ ਬੰਦੂਕ, ਤੀਰ ਕਮਾਨ, ਰਾਈਫਲ, ਪਿਸਟਲ
ਪੇਸ਼ਕਾਰੀ
ਓਲੰਪਿਕ ਖੇਡਾਂ 1900–ਜਾਰੀ

ਨਿਸ਼ਾਨੇਬਾਜ਼ੀ ਇੱਕ ਖੇਡ ਹੈ ਜਿਸ ਵਿੱਚ ਖਿਡਾਰੀ ਦੇ ਨਿਸ਼ਾਨਾ ਲਾਉਣ ਦੀ ਮੁਹਾਰਤ ਅਤੇ ਦਰੁਸਤੀ ਦੀ ਪਰਖ ਕੀਤੀ ਜਾਂਦੀ ਹੈ। ਖਿਡਾਰੀ ਵੱਖ-ਵੱਖ ਹਥਿਆਰਾਂ ਨਾਲ ਨਿਸ਼ਾਨਾ ਲਗਾਉਂਦਾ ਹੈ ਜਿਵੇਂ ਬੰਦੂਕ, ਤੀਰ ਕਮਾਨ, ਰਾਈਫਲ ਅਤੇ ਪਿਸਟਲ। ਇਸ ਖੇਡ ਦੀਆਂ ਦੂਰੀ ਦੇ ਮੁਤਾਬਕ ਕਈ ਕਿਸਮਾਂ ਹਨ।

ਨਿਸ਼ਾਨਾ

ਹਵਾਲੇ