ਨੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਨੀਲਾ ਰੰਗ ਉਹ ਹੈ, ਜਿਸਨੂੰ ਪ੍ਰਕਾਸ਼ ਦੇ ਪ੍ਰਤੱਖ ਵਰਣਕਰਮ ਦੀ 440–490 nm ਦੀ ਤਰੰਗਲੰਬਾਈ ਦੁਆਰਾ ਦ੍ਰਿਸ਼ ਕੀਤਾ ਜਾਂਦਾ ਹੈ। ਇਹ ਇੱਕ ਯੋਜਕੀ ਮੁਢਲਾ ਰੰਗ ਹੈ। ਇਸਦਾ ਸੰਪੂਰਕ ਰੰਗ ਪੀਲਾ ਹੈ, ਜੇਕਰ HSL ਅਤੇ HSV ਵਰਣ ਚੱਕਰ ਉੱਤੇ ਵੇਖੋ ਤਾਂ। ਪਰੰਪਰਾਗਤ ਵਰਣਚਕਰ ਉੱਤੇ ਇਸਦਾ ਸੰਪੂਰਕ ਰੰਗ ਹੈ ਨਾਰੰਗੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png