ਨੀਲ ਆਰਮਸਟਰਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੀਲ ਆਰਮਸਟਰਾਂਗ
ਜੁਲਾਈ 1969 ਸਮੇਂ
ਜੁਲਾਈ 1969 ਸਮੇਂ
Neil Armstrong Signature.svg
ਪੁਲਾੜ ਵਿੱਚ ਆਦਮੀ / ਨਾਸਾ ਪੁਲਾੜ ਯਾਤਰੀ
ਹੋਰ ਨਾਮ ਨੀਲ ਅਲਡਨ ਆਰਮਸਟਰਾਂਗ
ਰਾਸ਼ਟਰੀਅਤਾ ਅਮਰੀਕਾ
ਜਨਮ ਅਗਸਤ 5, 1930(1930-08-05)
ਓਹਾਇਓ, ਸੰਯੁਕਤ ਰਾਜ
ਮੌਤ ਅਗਸਤ 25, 2012(2012-08-25) (ਉਮਰ 82)
ਓਹਾਇਓ, ਸੰਯੁਕਤ ਰਾਜ
ਪਹਿਲਾ ਦਾ ਕਿਤਾ ਜਲਸੈਨਾ ਦਾ ਹਵਾਲਵਾਜ, ਪਾਈਲਟ
ਕਾਲਜ ਜਾਂ ਵਿਦਿਆਲਾ ਪੁਰਦੁਈ ਯੂਨੀਵਰਸਿਟੀ, ਬੀ.ਐਸ. 1955
ਕੈਲੀਫੋਰਨੀਆ ਯੂਨੀਵਰਸਿਟੀ, 1970
ਅਕਾਸ਼ ਵਿੱਚ ਸਮਾਂ 8 ਦਿਨ, 14 ਘੰਟੇ, 12 ਮਿੰਟ, ਅਤੇ 30 ਸੈਕਿੰਡ
ਚੋਣ 1958 'ਚ ਪੁਲਾੜ ਮੈਨ
1960 ਸੰਯੁਕਤ ਰਾਜ ਸਪੇਸ
1962 ਨਾਸਾ ਗਰੁੱਪ 2
ਕੁੱਲ ਅਸਮਾਨ ਦੀ ਅਵਾਰੀ 1
ਕੁੱਲ ਅਸਮਾਨ 'ਚ ਸਮਾਂ 2 ਘੰਟੇ 31 ਮਿੰਟ
ਕਾਰਜ ਉਦੇਸ਼ ਜੈਮਨੀ 8, ਅਪੋਲੋ 11
ਕਾਰਜ ਉਦੇਸ਼ ਦਾ ਤਗਮਾ Ge08Patch orig.png Apollo 11 insignia.png
ਇਨਾਮ ਰਾਸ਼ਟਰਪਤੀ ਸਨਮਾਨ
ਸਨਮਾਨ ਦਾ ਚਿੰਨ

ਨੀਲ ਆਰਮਸਟਰਾਂਗ (5 ਅਗਸਤ 1930 - 25 ਅਗਸਤ 2012) ਇੱਕ ਅਮਰੀਕੀ ਐਸਟਰੋਨਾਟ ਸੀ, ਜਿਸਨੂੰ ਚੰਦ ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਹੋਣ ਦਾ ਸ਼ਰਫ਼ ਹਾਸਲ ਹੋਇਆ। ਉਹ ਇੱਕ ਏਰੋਸਪੇਸ ਇੰਜਨੀਅਰ, ਅਮਰੀਕੀ ਨੇਵੀ ਦੇ ਪਾਇਲਟ, ਤਜਰਬਾਤੀ ਪਾਇਲਟ ਅਤੇ ਅਧਿਆਪਕ ਵੀ ਸੀ। ਉਹ ਅਮਰੀਕੀ ਨੇਵੀ ਵਿੱਚ ਅਫ਼ਸਰ ਸੀ ਅਤੇ ਉਸ ਨੇ ਕੋਰੀਆ ਜੰਗ ਵਿੱਚ ਵੀ ਹਿੱਸਾ ਲਿਆ। ਜੰਗ ਦੇ ਬਾਦ ਉਸਨੇ ਏਰੋਨੌਟਿਕਸ ਦੀ ਨੈਸ਼ਨਲ ਸਲਾਹਕਾਰ ਕਮੇਟੀ (National Advisory Committee for Aeronautics) ਵਿੱਚ ਤਜਰਬਾਤੀ ਪਾਇਲਟ ਵਜੋਂ ਕੰਮ ਕੀਤਾ ਜਿੱਥੇ ਇੰਤਹਾਈ ਤੇਜ਼ ਰਫ਼ਤਾਰ ਪਰਵਾਜ਼ਾਂ ਦੇ ਤਜਰਬੇ ਕੀਤੇ ਜਾਂਦੇ ਸਨ।