ਨੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਨੀਸ
Nice

Motto: Nicæa civitas.

Nice-night-view-with-blurred-cars 1200x900.jpg
Flag of ਨੀਸNice
Coat of arms of ਨੀਸNice
ਝੰਡਾ ਕੁਲ-ਚਿੰਨ੍ਹ
ਨੀਸNice is located in France
ਨੀਸ
Nice
ਪ੍ਰਸ਼ਾਸਨ
ਦੇਸ਼ ਫ਼ਰਾਂਸ
ਖੇਤਰ ਪ੍ਰੋਵੈਂਸ-ਆਲਪ-ਅਸਮਾਨੀ ਤਟ
ਵਿਭਾਗ Alpes-Maritimes
ਆਰੌਂਡੀਜ਼ਮੌਂ ਨੀਸ
Intercommunality ਨੀਸ-ਅਸਮਾਨੀ ਤਟ
ਮੇਅਰ ਕ੍ਰਿਸਟੀਆਨ ਐਸਤਰੋਸੀ
(2008–14)
ਅੰਕੜੇ
ਰਕਬਾ1 ੭੧.੯੨ km2 (. sq mi)
ਅਬਾਦੀ2 ੩,੪੪,੮੭੫  (੨੦੦੮)
 - ਦਰਜਾ ਫ਼ਰਾਂਸ ਵਿੱਚ ੫ਵਾਂ
 - Density ੪,੭੯੫ /km2 ( /sq mi)
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।

43°42′12″N 7°15′59″E / 43.7034°N 7.2663°E / 43.7034; 7.2663

ਨੀਸ (/ˈns/, ਫ਼ਰਾਂਸੀਸੀ ਉਚਾਰਨ: ​[nis]; ਨਿਸਾਰ ਓਕਸੀਤਾਈ: Niça [ਰਿਵਾਇਤੀ] ਜਾਂ Nissa [ਗ਼ੈਰ-ਰਸਮੀ], ਇਤਾਲਵੀ: Nizza ਜਾਂ Nizza Marittima, ਯੂਨਾਨੀ: Νίκαια, ਸਪੇਨੀ: Niza, ਲਾਤੀਨੀ: Nicaea) ਪੈਰਿਸ, ਮਾਰਸੇਈ, ਲਿਓਂ ਅਤੇ ਟੁਲੂਜ਼ ਮਗਰੋਂ ਫ਼ਰਾਂਸ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]