ਨੂਰ ਮਹਿਲ ਵਿਧਾਨਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੂਰਮਹਿਲ ਵਿਧਾਨ ਸਭਾ ਚੋਣ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ ਵਿਧਾਨ ਸਭਾ
ਜ਼ਿਲ੍ਹਾਜਲੰਧਰ
ਖੇਤਰਦੁਆਬਾ
ਵੋਟਰ1,72,431[1][dated info]
ਸਾਬਕਾ ਵਿਧਾਨ ਸਭਾ
ਬਣਨ ਦਾ ਸਮਾਂ1972
ਭੰਗ ਕੀਤਾ2012
ਮੈਂਬਰਾਂ ਦੀ ਗਿਣਤੀਇੱਕ
---

ਨੂਰਮਹਿਲ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆ ਵਿੱਚੋਂ 36 ਨੰਬਰ ਚੌਣ ਹਲਕਾ ਸੀ।[2]

ਇਹ ਹਲਕਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਸੀ।

ਵਿਧਾਇਕ ਸੂਚੀ[ਸੋਧੋ]

ਚੌਣ ਵਿਧਾਇਕ[3] ਪਾਰਟੀ ਕੁੱਲ ਵੋਟਾਂ
2007 ਗੁਰਦੀਪ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ 41734
2002 ਗੁਰਬਿੰਦਰ ਸਿੰਘ ਅਟਵਾਲ ਭਾਰਤੀ ਰਾਸ਼ਟਰੀ ਕਾਂਗਰਸ 35610
1997 ਗੁਰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ 27600
1992 ਗੁਰਬਿੰਦਰ ਸਿੰਘ ਅਟਵਾਲ ਭਾਰਤੀ ਰਾਸ਼ਟਰੀ ਕਾਂਗਰਸ 12749
1985 ਸੁਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 24616
1980 ਸਰਵਣ ਸਿੰਘ ਸੀ. ਪੀ. ਐੱਮ. 31965
1977 ਸਰਵਣ ਸਿੰਘ ਸੀ. ਪੀ. ਐੱਮ. 31722
1972 ਦਰਸ਼ਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 25662

ਇਹ ਵੀ ਦੇਖੋ[ਸੋਧੋ]

ਜਲੰਧਰ (ਲੋਕ ਸਭਾ ਚੋਣ-ਹਲਕਾ)

ਲੋਹੀਆਂ ਵਿਧਾਨਸਭਾ ਚੋਣ ਹਲਕਾ

ਧਾਰੀਵਾਲ ਵਿਧਾਨਸਭਾ ਚੋਣ ਹਲਕਾ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "ਨੂਰਮਹਿਲ ਵਿਧਾਨਸਭਾ ਚੋਣ ਹਲਕਾ ਨਤੀਜੇ".