ਨੋ ਐਗਜਿਟ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੋ ਐਗਜਿਟ
No Exit
NoExit cover.gif
ਵਿੰਟੇਜ ਅਡੀਸ਼ਨ ਦਾ ਕਵਰ
ਲੇਖਕ ਯਾਂ-ਪਾਲ ਸਾਰਤਰ

ਨੋ ਐਗਜਿਟ (ਫ਼ਰਾਂਸੀਸੀ: Huis Clos)ਯਾਂ-ਪਾਲ ਸਾਰਤਰ ਦਾ ਲਿਖਿਆ 1944 ਦਾ ਹੋਂਦਵਾਦੀ ਫਰਾਂਸੀਸੀ ਨਾਟਕ ਹੈ। ਫਰਾਂਸੀਸੀ ਮੂਲ ਟਾਈਟਲ ਕਾਨੂੰਨੀ ਸ਼ਬਦ ਇਨ ਕੈਮਰਾ, ਦਾ ਫਰਾਂਸੀਸੀ ਤੁੱਲਸ਼ਬਦ ਹੈ ਜਿਸਦਾ ਭਾਵ ਹੈ ਬੰਦ ਦਰਵਾਜਿਆਂ ਪਿੱਛੇ ਪ੍ਰਾਈਵੇਟ ਗੱਲਬਾਤ;ਅੰਗਰੇਜ਼ੀ ਅਨੁਵਾਦ ਇਨ ਕੈਮਰਾ, ਨੋ ਵੇ ਆਊਟ , ਵੀਸੀਅਸ ਸਰਕਲ, ਬੰਦ ਦਰਵਾਜਿਆਂ ਪਿੱਛੇ, ਅਤੇ ਡੈੱਡ ਐਂਡ । ਇਹ ਨਾਟਕ ਪਹਿਲੀ ਵਾਰ ਥੀਏਟਰ ਦੂ ਵੀਉਕਸ-ਕੋਲੰਬੀਅਰ ਵਿਖੇ ਮਈ 1944 ਵਿੱਚ ਖੇਡਿਆ ਗਿਆ ਸੀ।[੧]

ਹਵਾਲੇ[ਸੋਧੋ]

  1. Wallace Fowlie, Dionysus in Paris (New York: Meridian Books, inc., 1960) page 173.