ਨੌਰਮਨ ਬੋਰਲੌਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੌਰਮਨ ਬੋਰਲੌਗ

ਨੌਰਮਨ ਬੋਰਲੌਗ (25 ਮਾਰਚ, 1914 – 12 ਸਤੰਬਰ, 2009) ਇੱਕ ਅਮਰੀਕੀ ਜੀਵ-ਵਿਗਿਆਨੀ ਸੀ। ੧੯੭੦ ਵਿੱਚ ਬੋਰਲੌਗ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ। ਬੋਰਲੌਗ ਨੂਂ ਹਰੀ ਕ੍ਰਾਂਤੀ ਦਾ ਪਿਤਾ ਕਰਕੇ ਜਾਣਿਆ ਜਾਂਦਾ ਹੈ। ਉਸਨੂੰ ਭਾਰਤ ਸਰਕਾਰ ਵੱਲੋਂ ਵੀ ਪਦਮ ਵਿਭੂਸ਼ਨ ਸਨਮਾਨ ਮਿਲਿਆ।

ਬਾਹਰਲੇ ਲਿੰਕ[ਸੋਧੋ]

Organizations and programs

ਇੰਟਰਵਿਊ

ਹੋਰ