ਪਰਮਜੀਤ ਪਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਮਜੀਤ ਪਰਮ ਪੰਜਾਬੀ ਕਵਿਤਰੀ ਹੈ, ਜਿਸ ਦੀਆਂ ਹੁਣ ਤੱਕ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।

ਪੁਸਤਕਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਜੁਗਨੂੰਆਂ ਦੇ ਸਹਾਰੇ
  • ਅਹਿਸਾਸ ਦੇ ਪਲ
  • ਬਿਨ ਦਸਤਕ
  • ਰਾਹਨੁਮਾ ਪਿਤਾ(ਸੰਪਾਦਿਤ)
  • ਮਾਂ ਬੋਲੀ ਦੇ ਸਿਰਨਾਵੇਂ (ਸੰਪਾਦਿਤ)

ਹੋਰ[ਸੋਧੋ]

  • ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ (ਅਨੁਵਾਦ, ਬਾਲ ਨਾਵਲ)
  • ਬਾਜ਼ ਅੱਖ (ਅਨੁਵਾਦ, ਬਾਲ ਨਾਵਲ)
  • ਧੁੱਪਾਂ ਤੇ ਛਤਰੀਆਂ (ਸਵੈ ਜੀਵਨੀ)